52.03 F
New York, US
October 28, 2026
PreetNama
ਫਿਲਮ-ਸੰਸਾਰ/Filmy

ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

Zee Cine Awards 2020: ਹਰ ਵਾਰ ਦੀ ਤਰ੍ਹਾਂ ਸਾਲ 2020 ਵਿੱਚ ਵੀ ਜੀ ਸਿਨੇ ਐਵਾਰਡ ਦਾ ਰੰਗਾ ਰੰਗ ਪ੍ਰੋਗਰਾਮ ਰੱਖਿਆ ਗਿਆ।

ਇਸ ਦੌਰਾਨ ਕਈ ਸਾਰੇ ਬਾਲੀਵੁਡ ਸਿਤਾਰਿਆਂ ਨੇ ਹਿੱਸਾ ਲਿਆ।ਕੋਰੋਨਾ ਵਾਇਰਸ ਦੇ ਖੌਫ ਦੇ ਵਿੱਚ ਵੱਡੇ ਸਟਾਰਜ਼ ਨੇ ਇਸ ਐਵਾਰਡ ਫੰਕਸ਼ਨ ਦੀ ਸ਼ੌਭਾ ਵਧਾਈ।

ਅਦਾਕਾਰਾ ਸਾਰਾ ਅਲੀ ਖਾਨ ਹਮੇਸ਼ਾ ਦੀ ਤਰ੍ਹਾਂ ਕਾਫੀ ਪਿਆਰੀ ਲੱਗ ਰਹੀ ਸੀ। ਉਹ ਪਿੰਕ ਆਊਟਫਿਟ ਵਿੱਚ ਕਿਊਟ ਲੱਗ ਰਹੀ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਰਣਵੀਰ ਨੇ ਹੀ ਸਾਰਾ ਨੂੰ ਕਾਰਤਿਕ ਆਰਿਅਨ ਨਾਲ ਪਹਿਲੀ ਵਾਰ ਮਿਲਵਾਇਆ ਸੀ।ਐਵਾਰਡ ਫੰਕਸ਼ਨ ਵਿੱਚ ਸਾਰਾ ਦਾ ਇਹ ਲੁਕ ਤੁਹਾਨੂੰ ਹੈਰਾਨ ਕਰ ਦੇਵੇਗਾ।ਸਾਰਾ ਦਾ ਇਹ ਕਾਸਟਿਊਮ ਵਿੱਚ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗ ਰਹੀ।ਅਦਾਕਾਰਾ ਅੰਨਨਿਆ ਪਾਂਡੇ ਬਲੈਕ ਆਊਟਫਿਟ ਵਿੱਚ ਪੋਜ ਦਿੰਦੇ ਨਜ਼ਰ ਆਈ।ਅਦਾਕਾਰ ਰਣਵੀਰ ਸਿੰਘ ਹਮੇਸ਼ਾ ਦੀ ਤਰ੍ਹਾਂ ਕੂਲ ਅੰਦਾਜ਼ ਵਿੱਚ ਨਜ਼ਰ ਆਏ।ਸਾਹਮਣੇ ਆਈ ਤਸਵੀਰ ਵਿੱਚ ਉਹ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਫੰਕਸ਼ਨ ਤੋਂ ਬਾਅਦ ਕਈ ਸਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਸਾਰੀਆਂ ਤਸਵੀਰਾਂ ਅਪਲੋਡ ਕੀਤੀਆਂ ਅਤੇ ਆਪਣੇ ਫੈਨਜ਼ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।

ਬਾਲੀਵੁਡ ਦੇ ਦਿੱਗਜ਼ ਅਦਾਕਾਰ ਗੋਵਿੰਦਾ ਇਸ ਐਵਾਰਡ ਫੰਕਸ਼ਨ ਵਿੱਚ ਪਤਨੀ ਨਾਲ ਨਜ਼ਰ ਆਏ।
ਅਦਾਕਾਰ ਰਿਤਿਕ ਰੌਸ਼ਨ ਹਮੇਸ਼ਾ ਦੀ ਤਰ੍ਹਾਂ ਸਟਾਈਲਿਸ਼ ਨਜ਼ਰ ਆਏ।ਉਨ੍ਹਾਂ ਨੇ ਸ਼ਾਨਦਾਰ ਪਰਫਾਰਮੈਂਸ ਵੀ ਦਿੱਤੀ।ਅਦਾਕਾਰ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਵੀ ਐਵਾਰਡ ਫੰਕਸ਼ਨ ਦਾ ਹਿੱਸਾ ਬਣੇ। ਉਨ੍ਹਾਂ ਨੇ ਲੁਕਾ ਛੁੱਪੀ ਅਦਾਕਾਰਾ ਦਿਸ਼ਾ ਪਟਾਨੀ ਨਾਲ ਤਸਵੀਰ ਵੀ ਖਿਚਵਾਈ।

Related posts

ਲਤਾ ਦੀ ਤਬੀਅਤ ‘ਤੇ ਆਇਆ ਹਸਪਤਾਲ ਦਾ ਬਿਆਨ, ਠੀਕ ਹੋਣ ਨੂੰ ਲੱਗੇਗਾ ਇੰਨਾ ਸਮਾਂ

On Punjab

ਸਪਨਾ ਚੋਧਰੀ ਦਾ ਡਿਜ਼ਾਈਨਰ ਫੇਸ ਮਾਸਕ, ਖਾਸ ਅੰਦਾਜ਼’ ਚ ਕਰਵਾਇਆ ਫੋਟੋਸ਼ੂਟ

On Punjab

ਜਦੋਂ ਮੌਤ ਦੇ ਮੂੰਹ ‘ਤੇ ਪਹੁੰਚ ਗਏ ਸੀ ਅਮਿਤਾਭ, 38 ਸਾਲ ਪਹਿਲਾਂ ਹਾਦਸੇ ਕਾਰਨ ਹੋਏ ਸੀ ਅਜਿਹੀ ਹਾਲਤ

On Punjab