PreetNama
ਸਿਹਤ/Health

ਇਸ ਦੇਸ਼ ‘ਚ 5 ਟਮਾਟਰਾਂ ਦੀ ਕੀਮਤ 5 ਲੱਖ, ਜਾਣੋ ਕੀ ਖਾਂਦੇ ਹਨ ਇੱਥੋਂ ਦੇ ਲੋਕ

venezuela tomatoes price ਭਾਰਤ ਵਿਚ ਪਿਆਜ਼ ਦੀ ਵੱਧ ਰਹੀ ਕੀਮਤ ਨੇ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਵੀ ਨੀਂਦ ਉਡਾ ਦਿੱਤੀ ਹੈ। 10-15 ਕਿੱਲੋ ਵਿਕਿਆ ਪਿਆਜ਼ 200 ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਫਲਾਪ ਹੋ ਗਈਆਂ ਹਨ।

ਦੱਸ ਦੇਈਏ ਦੁਨੀਆਂ ਦੇ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਮਹਿੰਗਾਈ ਨੇ ਆਮ ਆਦਮੀ ਦੀ ਲੱਕ ਤੋੜ ਦਿੱਤੀ ਹੈ। ਜਿੱਥੇ ਲੋਕ ਬੈਗਾਂ ‘ਚ ਨੋਟ ਭਰ ਕੇ ਸਬਜ਼ੀਆਂ ਖਰੀਦਣ ਜਾਂਦੇ ਹਨ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਲੋਕਾਂ ਨੂੰ ਵੈਨਜ਼ੂਏਲਾ 5 ਟਮਾਟਰ ਖਰੀਦਣ ਲਈ 50 ਲੱਖ ਬੋਲਿਵਾਰਾਂ ਖਰਚਣੀਆਂ ਪੈ ਰਹੀਆਂ ਹਨ। ਬੋਲੀਵਾਰ ਵੈਨਜ਼ੂਏਲਾ ਦੀ ਕਰੰਸੀ ਹੈ। ਵੈਨਜ਼ੂਏਲਾ ‘ਚ ਮਹਿੰਗਾਈ ਦਰ 929789.5 ਪ੍ਰਤੀਸ਼ਤ ਹੈ।

Related posts

PIZZA ਤੇ BURGER ਨੇ ਖੋਹ ਲਈ ਬੱਚੇ ਦੀ ਅੱਖਾਂ ਦੀ ਰੋਸ਼ਨੀ

On Punjab

ਹੁਣ ਬਿਮਾਰੀ ਤੋਂ ਪਹਿਲਾਂ ਹੀ ਪਤਾ ਲੱਗਣਗੇ Breast Cancer ਦੇ ਲੱਛਣ

On Punjab

ਪੰਜਾਬ ਦੇ ਡਾਕਟਰ ਨੇ ਲੱਭਿਆ ਕੋਰੋਨਾ ਤੋਂ ਬਚਾਅ ਲਈ ਦੇਸੀ ਇਲਾਜ਼

On Punjab