PreetNama
ਰਾਜਨੀਤੀ/Politics

ਅਰਵਿੰਦ ਕੇਜਰੀਵਾਲ ‘ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖਾਰ ਤੇ ਗਲੇ ‘ਚ ਇਨਫੈਕਸ਼ਨ ਦੀ ਸ਼ਿਕਾਇਤ ਹੈ। ਉਹ ਆਪਣਾ ਕੋਰੋਨਾ ਟੈਸਟ ਕਰਾਉਣਗੇ। ਕੇਜਰੀਵਾਲ ਨੇ ਕੱਲ੍ਹ ਪ੍ਰੈੱਸ ਕਾਨਫੰਰਸ ਕੀਤੀ ਸੀ।

ਉਧਰ ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2,58,82 ਹੋ ਗਈ ਹੈ। ਐਤਵਾਰ ਰਿਕਾਰਡ 10,884 ਕੇਸ ਵਧੇ। ਇਕ ਦਿਨ ਪਹਿਲਾਂ ਸ਼ਨੀਵਾਰ 10,408 ਕੇਸ ਸਾਹਮਣੇ ਆਏ ਸਨ। ਇਕੱਲੇ ਮਹਾਰਾਸ਼ਟਰ ‘ਚ 3,007 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ।

ਮਹਾਰਾਸ਼ਟਰ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਚੀਨ ‘ਚ ਕੁੱਲ ਕੇਸ 83043 ਸਨ ਜਦਕਿ ਮਹਾਰਾਸ਼ਟਰ ‘ਚ ਇਹ ਅੰਕੜਾ 85,975 ਹੋ ਗਿਆ ਹੈ।

Related posts

ਟੱਕਰ ਮਾਰ ਕੇ 7 ਜਾਨਾਂ ਲੈਣ ਵਾਲਾ ਬੱਸ ਡਰਾਇਵਰ ਸ਼ਾਹਬਾਦ ਤੋਂ ਗ੍ਰਿਫ਼ਤਾਰ

Pritpal Kaur

ਪੁਲੀਸ ਦੀ ਲਾਪ੍ਰਵਾਹੀ ਕਾਰਨ ਹਵਾਲਾਤੀ ਫਰਾਰ

On Punjab

ਨਜਫ਼ਗੜ੍ਹ ਦੋਹਰਾ ਕਤਲ ਕੇਸ: ਗੁਰੂਗ੍ਰਾਮ ਵਿਚ ਵੱਡੇ ਤੜਕੇ ਪੁਲੀਸ ਮੁਕਾਬਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ

On Punjab