PreetNama
ਫਿਲਮ-ਸੰਸਾਰ/Filmy

ਅਮਿਤਾਬ ਬੱਚਨ ਵੀ ਗਰਮੀ ਨਾਲ ਹੋਏ ਪ੍ਰੇਸ਼ਾਨ,

ਇਸ ਭਿਆਨਕ ਗਰਮੀ ਤੋਂ ਸਾਰੇ ਪ੍ਰੇਸ਼ਾਨ ਹਨ, ਬਾਲੀਵੁੱਡ ਸਿਤਾਰੇ ਅਮਿਤਾਬ ਬੱਚਨ ਵੀ ਇਸ ਤੋਂ ਪ੍ਰੇਸ਼ਾਨ ਹੈ। ਬਿਗ ਬੀ ਵੀ ਗਰਮੀ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੇ ਇਸ ਨਾਲ ਜੁੜਿਆ ਇੱਕ ਮਜ਼ੇਦਾਰ ਟਵੀਟ ਕੀਤਾ ਹੈ। ਬਿਗ ਬੀ ਨੇ ਟਵੀਟ ਕਰ ਲਿਖਿਆ,’ਗਰਮੀ ਕਾਰਨ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਅੱਜ ਕੱਲ ਤਜੁਰਬਾ ਲਿਖਿਆ ਹੋਇਆ ਵੀ ਤਰਬੂਜਾ ਪੜ੍ਹਣ ਵਿੱਚ ਆਉਂਦਾ ਹੈ।

ਇਸ ਦੇ ਨਾਲ ਉਨ੍ਹਾਂ ਨੇ ਤਰਬੂਜ ਦੀ ਇਮੋਜੀ ਅਤੇ ਆਪਣੀ ਇੱਕ ਕਲਰਫੁਲ ਤਸਵੀਰ ਵੀ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਅੱਜ ਬਿਗ ਬੀ ਨੇ ਕਈ ਟਵੀਟ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਵਿੱਚ ਉਹ ਗਿਆਨ ਦੀਆਂ ਗੱਲਾਂ ਕਰਦੇ ਦਿਖੇ ਤਾਂ ਕੁਝ ਵਿੱਚ ਉਹ ਮਜ਼ਾਕ ਕਰਦੇ ਦਿਖੇ।

Related posts

ਹੈਪੀ ਰਾਏਕੋਟੀ ਨੇ ਆਪਣੇ ਪੁੱਤਰ ਦੀ ਤਸਵੀਰ ਕੀਤੀ ਸ਼ੇਅਰ,ਲਿਖਿਆ ਭਾਵੁਕ ਮੈਸੇਜ

On Punjab

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab

FIFA World Cup 2022: ਮੈਚ ਤਾਂ ਅਰਜਨਟੀਨਾ ਨੇ ਜਿੱਤਿਆ ਪਰ ‘ਟਰਾਫੀ’ ਲੈ ਗਿਆ ਰਣਵੀਰ ਸਿੰਘ

On Punjab