66.24 F
New York, US
September 12, 2026
PreetNama
ਸਮਾਜ/Social

ਅਣਭੋਲ ਸੱਜਣ ਨਾ ਕਦੇ ਸਮਝਿਆ

ਅਣਭੋਲ ਸੱਜਣ ਨਾ ਕਦੇ ਸਮਝਿਆ
ਨੈਣਾ ਦੇ ਨਾਲ ਨੈਣਾ ਦੀ ਗੱਲ

ਆਪ ਮੁਹਾਰੇ ਵਹਿੰਦੇ ਮੋਤੀ
ਮੋਤੀਆਂ ਵਾਲੇ ਵਹਿਣਾ ਦੀ ਗੱਲ

ਕਾਸ਼ ਸੱਜਣ ਤੂੰ ਪੜ ਸਕਦਾ ਕਦੇ
ਕਹਿੰਦੇ ਨੈਣ ਜੋ ਨੈਣਾ ਦੀ ਗੱਲ

ਭੋਲਿਆ ਤੈਨੂੰ ਕੌਣ ਸਮਝਾਵੇ
ਬੇ ਮੁਹਾਰੇ ਵਹਿਣਾ ਦੀ ਗੱਲ

ਤੈਨੂੰ ਹੁਣ ਮੈ ਕਿੰਝ ਸੁਣਾਵਾਂ
ਚੁੱਪ ਚਪੀਤੇ ਵੈਣਾ ਦੀ ਗੱਲ

ਨਰਿੰਦਰ ਬਰਾੜ
9509500010

Related posts

ਰੁਤਬੇ ਦੇ ਆਧਾਰ ’ਤੇ ਨਹੀਂ ਜਨਤਕ ਸਮਰਥਨ ਦੇ ਆਧਾਰ ’ਤੇ ਦਿੱਤੀ ਜਾਵੇਗੀ ਟਿਕਟ

On Punjab

12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੀ ਸਕੈਨਡ ਕਾਪੀ ਲੈਣ ਦੀ ਮਿਤੀ ਵਧਾਈ

On Punjab

ਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂ

On Punjab