59.11 F
New York, US
October 24, 2026
PreetNama
ਫਿਲਮ-ਸੰਸਾਰ/Filmy

ਸੁਸ਼ਿਮਤਾ ਸੇਨ ਦੇ ਭਰਾ ਨੇ ਟੀਵੀ ਕਲਾਕਾਰ ਚਾਰੂ ਅਸੋਪਾ ਨਾਲ ਕਰਵਾਇਆ ਵਿਆਹ,

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਸ਼ੁੱਕਰਵਾਰ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਵਿਆਹ ਕਰਵਾ ਲਿਆ ਹੈ। ਦੱਸਣਯੋਗ ਹੈ ਕਿ ਦੋਵੇਂ 16 ਜੂਨ ਨੂੰ ਗੋਆ ‘ਚ ਡੇਸਟੀਨੇਸ਼ਨ ਵੈਡਿੰਗ ਕਰਨ ਵਾਲੇ ਹਨ ਪਰ ਡੇਸਟੀਨੇਸ਼ਨ ਵੈਡਿੰਗ ਤੋਂ ਪਹਿਲਾਂ ਹੀ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਸਣਯੋਗ ਹੈ ਕਿ ਜੀਵ ਸੇਨ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਰਾਜੀਵ ਨੇ ਚਾਰੂ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ। ਚਾਰੂ ਰਾਜੀਵ ਦੋਵਾਂ ਨੇ ਆਪਣੀ ਕੋਰਟ ਮੈਰਿਜ ਦੀ ਖ਼ਬਰ ਖੁਦ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਕੇ ਕੀਤੀ।

Related posts

200 ਸਾਲ ਪੁਰਾਣੇ ਘਰ ‘ਚ ਹੋਈ ਸੀ ਇਮਰਾਨ ਹਾਸ਼ਮੀ ਦੀ ਇਸ ਫਿਲਮ ਦੀ ਸ਼ੂਟਿੰਗ, ਅਦਾਕਾਰ ਨੂੰ ਵੀ ਲੱਗਣ ਲਗਾ ਸੀ ਡਰ

On Punjab

ਬੋਨੀ ਕਪੂਰ ਨੇ ਸ਼ੇਅਰ ਕੀਤੀ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ

On Punjab

ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਹੋਏ ਵੱਡੇ ਹਾਦਸੇ ਦਾ ਸ਼ਿਕਾਰ, ਜਾਣੋ ਕੀ ਹੈ ਹਾਲ

On Punjab