ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਕਿਸੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਭਾਰਤੀ ਰਵਾਇਤੀ ਪੋਸ਼ਾਕ ਯਾਨੀ ਕਿ ਸਾੜ੍ਹੀ ਪਹਿਨੀ ਹੋਈ ਸੀ।ਉਸ ਨੇ ਆਪਣੀਆਂ ਸਾੜ੍ਹੀ ਵਾਲੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ।
ਫੁੱਲਾਂ ਵਾਲੀ ਸਾੜ੍ਹੀ ਪਹਿਨੀ ਅਨੁਸ਼ਕਾ ਦੀ ਸੁੰਦਰਤਾ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ। (Photo Credit: @anushkasharma Instagram)