51.33 F
New York, US
October 25, 2026
PreetNama
ਖਾਸ-ਖਬਰਾਂ/Important News

ਸ਼ਿਮਲਾ ਜਾਣ ਦੀ ਸੋਚ ਰਹੇ ਤਾਂ ਪਹਿਲਾਂ ਦੇਖ ਲਓ ਤਸਵੀਰਾਂ ‘ਚ ਉੱਥੇ ਕੀ ਹੈ ਮਾਹੌਲ!

ਲਗਾਤਾਰ ਬਰਸਾਤ ਹੋਣ ਕਾਰਨ ਸ਼ਿਮਲਾ ਵਿੱਚ ਵੱਡੀ ਮਾਤਰਾ ਵਿੱਚ ਢਿੱਗਾਂ ਡਿੱਗ ਰਹੀਆਂ ਹਨ।ਪਹਾੜਾਂ ਤੋਂ ਮਿੱਟੀ ਤੇ ਮਲਬੇ ਕਾਰਨ ਕੌਮਾਂਤਰੀ ਵਿਰਾਸਤ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਟਰੈਕ ਬੰਦ ਹੋਇਆ।ਇਸ ਰੂਟ ‘ਤੇ ਚੱਲਣ ਵਾਲੀਆਂ ਤਿੰਨੇ ਰੇਲਾਂ ਰੱਦ ਹੋਈਆਂ।ਹਾਲਾਂਕਿ ਰੇਲਵੇ ਦੀਆਂ ਟੀਮਾਂ ਮਲਬਾ ਹਟਾਉਣ ਵਿੱਚ ਰੁੱਝੀਆਂ ਹੋਈਆਂ ਹਨ।

Related posts

ਰਿਹਾਅ ਹੋ ਸਕਦਾ ਹੈ ਅੱਤਵਾਦੀ ਹਾਫਿਜ਼ ਸਈਦ

On Punjab

27 ਧਾਰਮਿਕ ਸਮੂਹਾਂ ਵੱਲੋਂ Immigration ਛਾਪਿਆਂ ਖ਼ਿਲਾਫ਼ Trump ਵਿਰੁੱਧ ਮੁਕੱਦਮਾ ਦਾਇਰ

On Punjab

ਮੰਤਰੀ ਭਗਵੰਤ ਮਾਨ ਨੇ Op Sindoor ਦੀ ਸਫਲਤਾ ‘ਤੇ ਸਵਾਲ ਉਠਾਏ, ਭਾਜਪਾ ਨੇ ‘ਪਾਕਿ ਨਾਲ ਖੜ੍ਹਨ’ ਦੇ ਦੋਸ਼ ਲਾਏ

On Punjab