PreetNama
ਸਮਾਜ/Social

ਸ਼ਾਇਦ ਇਕ ਖਾਬ ਸੀ ਜੋ

ਸ਼ਾਇਦ ਇਕ ਖਾਬ ਸੀ ਜੋ
ਮੇਰੇ ਦਿਲ ਵਿਚ ਪਲਦਾ ਰਿਹਾ
ਜਿਸ ਦੀ ਖਾਤਰ ਮੈ ਯਾਰੋ
ਸਾਰੀ ਸਾਰੀ ਰਾਤ ਮਰਦਾ ਰਿਹਾ
ਉਹਦੀ ਸੋਹਣੀ ਸੂਰਤ
ਤੱਕਣ ਲਈ ਯਾਰੋ
ਮੈ ਪੈਰ ਅੰਗਿਆਰਾ ਉਤੇ
ਧਰਦਾ ਰਿਹਾ
ਉਹਨੂੰ ਛੱਡ ਜਾਣ ਤੋ ਪਹਿਲਾ
ਮੈਨੂੰ ਮੌਤ ਆਵੇ
ਮੈ ਇਹੋ ਸੌ ਸੌ ਅਰਦਾਸਾ
ਕਰਦਾ ਰਿਹਾ
ਬੇਦਰਦ ਕਿ ਬੇਵਫਾ
ਨਿਕਲੇ ਉਹ ਸੱਜਣ
ਜਿਹਦੇ ਛੱਡ ਜਾਣ ਦਾ ਸਁਲ
ਨਿੰਦਰ ਹੰਝੂਆਂ ਨਾਲ ਭਰਦਾ ਰਿਹਾ

ਨਿੰਦਰ…..

Related posts

Sidhu Moose Wala: ਮੂਸੇਵਾਲਾ ਦੀ ਮਾਂ ਦੇ ਮੁੜ ਚੋਣ ਲੜਨ ‘ਤੇ ਸਸਪੈਂਸ, ਪੰਚਾਇਤਾਂ ਭੰਗ ਹੋਣ ‘ਤੇ ਕਿਹਾ- ਅਣਜਾਣੇ ‘ਚ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ

On Punjab

ਕਮਿਊਨਿਸਟਾਂ ਵੱਲੋਂ ‘ਮਗਨਰੇਗਾ’ ਦੀ ਬਹਾਲੀ ਲਈ ਪ੍ਰਦਰਸ਼ਨ

On Punjab

ਹਾਈ ਕੋਰਟ ਨੇ ਰਾਜ ਤੋਂ ਪੁੱਛਿਆ ਕਿ ਦਿੱਲੀ ਮਹਿਲਾ ਕਮਿਸ਼ਨ 2 ਸਾਲਾਂ ਤੋਂ ਕਿਉਂ ਕੰਮ ਨਹੀਂ ਕਰ ਰਿਹਾ ਹੈ

On Punjab