52.63 F
New York, US
October 7, 2026
PreetNama
ਖਾਸ-ਖਬਰਾਂ/Important News

ਰਿਲਾਇੰਸ ਨੇ ਤੋੜੇ ਕਮਾਈ ਦੇ ਰਿਕਾਰਡ, ਹੁਣ ਬਣੀ ਦੇਸ਼ ਦੀ ਸਭ ਤੋਂ ਵੱਡੀ ਇੰਡਸਟਰੀ

ਨਵੀਂ ਦਿੱਲੀ: ਤੇਲ, ਗੈਸ, ਦੂਰਸੰਚਾਰ ਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ ‘ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸ਼ੋਧਨ ਕੰਪਨੀ ਇੰਡੀਅਨ ਆਈਲ ਕਾਰਪੋਰੇਸ਼ਨ ਲਿਮਟਿਡ ਨੂੰ ਪਿੱਛੇ ਛੱਡ ਦਿੱਤਾ ਹੈ।

ਆਈਓਸੀ ਦਾ ਕਾਰੋਬਾਰ 31 ਮਾਰਚ, 2019 ਦੇ ਖ਼ਤਮ ਹੋਏ ਵਿੱਤੀ ਸਾਲ ਤੱਖ 8 ਅਰਬ 79 ਕਰੋੜ ਡਾਲਰ (61 ਖਰਬ 70 ਅਰਬ ਰੁਪਏ) ਰਿਹਾ। ਰਿਲਾਇੰਸ ਨੇ ਇਸ ਮਾਮਲੇ ‘ਚ ਆਈਓਸੀ ਨੂੰ ਪਿੱਛੇ ਛੱਡਦੇ ਹੋਏ ਪਿਛਲੇ ਸਾਲ ਦੇ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਰਿਲਾਇੰਸ ਦੀ ਕੁੱਲ ਆਮਦਨ ਉਸ ਦੇ ਖੁਦਰਾ, ਦੂਰਸੰਚਾਰ ਤੇ ਡਿਜ਼ੀਟਲ ਸੇਵਾਵਾਂ ਨੂੰ ਮਿਲੇ ਹਨ। ਰਿਲਾਇੰਸ ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ 8,65,069.63 ਕਰੋੜ ਰੁਪਏ ਸੀ ਜਦਕਿ ਆਈਓਸੀ ਦਾ 1,481347.90 ਕਰੋੜ ਰੁਪਏ ਰਿਹਾ।

Related posts

ਗੁਜਰਾਤ ‘ਚ ਸਮੁੰਦਰੀ ਹਮਲੇ ਦਾ ਖ਼ਤਰਾ, ਸੁਰੱਖਿਆ ਏਜੰਸੀਆਂ ਅਲਰਟ

On Punjab

ਅਮਰੀਕਾ ‘ਚ ਸਿੱਖ ਪਰਿਵਾਰ ਦਾ ਗੋਲ਼ੀਆਂ ਮਾਰ ਕਤਲ, ਮ੍ਰਿਤਕਾਂ ‘ਚ 3 ਔਰਤਾਂ ਵੀ ਸ਼ਾਮਲ

On Punjab

Gurpatwant Pannun ਦੀ ਜਾਨ ਨੂੰ ਖਤਰਾ, FBI ਤੇ ਕੈਨੇਡੀਅਨ ਪੁਲੀਸ ਨੇ ਕੀਤਾ ਸੁਚੇਤ

On Punjab