51.22 F
New York, US
October 21, 2026
PreetNama
ਸਮਾਜ/Social

ਭਿਆਨਕ ਸੜਕ ਹਾਦਸੇ ‘ਚ ਛੇ ਲੋਕਾਂ ਦੀ ਮੌਤ, ਜ਼ਖ਼ਮੀ ਹਸਪਤਾਲ ‘ਚ ਭਰਤੀ

ਜੀਂਦ: ਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ ਭਿਆਨਕ ਸੜਕੀ ਹਾਦਸਾ ਹੋ ਗਿਆ। ਹਾਦਸੇ ‘ਚ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ ਜਿਸ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੰਜ ਵਿਅਕਤੀਆਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।

ਇਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਸਾਰੇ ਮ੍ਰਿਤਕ ਸਿਰਸਾ ਦੇ ਰਹਿਣ ਵਾਲੇ ਸੀ। ਇਨੋਵਾ ਗੱਡੀ ‘ਚ 12 ਲੋਕ ਸਵਾਰ ਦੀ। ਜੋ ਸ਼ਾਮਲੀ ਤੋਂ ਈਦ ਮਨਾ ਕੇ ਵਾਪਸ ਆਪਣੇ ਘਰ ਪਰਤ ਰਹੇ ਸੀ।

ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ‘ਚ ਲੱਗੀ ਹੈ।

Related posts

ਤਰਨਤਾਰਨ ਸਰਹੱਦ ਨੇੜਿਓ 549 ਗ੍ਰਾਮ ਹੈਰੋਇਨ ਜ਼ਬਤ

On Punjab

ਕੇਜਰੀਵਾਲ, ਮਾਨ ਖ਼ਿਲਾਫ਼ 100 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ: ਵਰਮਾ

On Punjab

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ

On Punjab