PreetNama
ਖਾਸ-ਖਬਰਾਂ/Important News

ਭਾਰਤ ‘ਚ ਲਗਾਤਾਰ ਘੱਟ ਰਹੇ ਏਟੀਐਮ, ਕੈਸ਼ ਦੀ ਆਏਗੀ ਦਿੱਕਤ

ਇੱਕ ਪਾਸੇ ਤਾਂ ਦੇਸ਼ ‘ਚ ਕੈਸ਼ ਦੀ ਮੰਗ ਵਧ ਰਹੀ ਹੈ, ਉਧਰ ਦੂਜੇ ਪਾਸੇ ਏਟੀਐਮ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੰਕੜੇ ਜਾਰੀ ਕਰ ਦੱਸਿਆ ਹੈ ਕਿ ਕਿਵੇਂ ਦੋ ਸਾਲਾਂ ‘ਚ ਏਟੀਐਮ ਦੀ ਗਿਣਤੀ ‘ਚ ਕਮੀ ਆਈ ਹੈ।

Related posts

ਕੋਰੋਨਾ ਵਾਇਰਸ ਲਈ ਟਰੰਪ ਨੇ ਚੀਨ ਨੂੰ ਫਿਰ ਠਹਿਰਾਇਆ ਜ਼ਿੰਮੇਵਾਰ, ਕਿਹਾ – ਦੁਨੀਆ ਦੇ ਸਾਰੇ ਦੇਸ਼ ਚੀਨ ਤੋਂ ਮੰਗਣ ਹਰਜ਼ਾਨਾ

On Punjab

ਪੰਜਾਬ ਕਾਂਗਰਸ ਦੇ ਰੇੜਕੇ ਦਰਮਿਆਨ ਬਘੇਲ ਨੇ ਕੌਮੀ ਲੀਡਰਸ਼ਿਪ ਨੂੰ ਰਿਪੋਰਟ ਸੌਂਪੀ

On Punjab

ਐਪਲ ਸਣੇ ਪੰਜ ਕੰਪਨੀਆਂ ਖਿਲਾਫ ਬਾਲ ਮਜ਼ਦੂਰੀ ਦੇ ਇਲਜ਼ਾਮ, ਕੇਸ ਦਾਇਰ

On Punjab