61.54 F
New York, US
October 25, 2026
PreetNama
ਫਿਲਮ-ਸੰਸਾਰ/Filmy

ਬੇਟੇ ਕਰਨ ਦਿਓਲ ਨੂੰ ਪਰਦੇ ‘ਤੇ ਵੇਖ ਭਾਵੁਕ ਹੋਏ ਸੰਨੀ ਦਿਓਲ, ਫੈਨਸ ਲਈ ਸ਼ੇਅਰ ਕੀਤੀ ਪੋਸਟ

ਮੁੰਬਈ: ਸੋਮਵਾਰ ਯਾਨੀ 5 ਅਗਸਤ ਨੂੰ ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਬਾਲੀਵੁੱਡ ‘ਚ ਡੈਬਿਊ ਕਰਦੇ ਦੇਖ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ। ਫ਼ਿਲਮ ਦਾ ਡਾਇਰੈਕਸ਼ਨ ਵੀ ਸੰਨੀ ਦਿਓਲ ਨੇ ਹੀ ਕੀਤਾ ਹੈ।

ਸੰਨੀ ਨੇ ਕਿਹਾ, “ਬੇਟੇ ਨੂੰ ਵੱਡੇ ਪਰਦੇ ‘ਤੇ ਡੈਬਿਊ ਕਰਦੇ ਦੇਖਣਾ ਮੇਰੇ ਲਈ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਪਲ ਹੈ।” ਸੰਨੀ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਸੰਦ ਕਰਨਗੇ ਤੇ ਜਿਵੇਂ ਉਨ੍ਹਾਂ ਨੇ ਕਈ ਸਾਲਾਂ ਤਕ ਮੇਰੇ ‘ਤੇ ਪਿਆਰ ਵਰਸਾਇਆ ਹੈ, ਉਸੇ ਤਰ੍ਹਾਂ ਕਰਨ ‘ਤੇ ਵੀ ਉਨ੍ਹਾਂ ਦਾ ਪਿਆਰ ਬਰਸੇਗਾ।”ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਕਰਨ ਤੇ ਸਹਿਰ ਬਾਂਬਾ ਦੀ ਪਹਿਲੀ ਝਲਕ ਓਡੀਅੰਸ ਸਾਹਮਣੇ ਆ ਗਈ ਹੈ। ਫ਼ਿਲਮ ਅਗਲੇ ਮਹੀਨੇ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

Related posts

Mira Kapoor Sister PICS : ਮੀਰਾ ਦੀ ਜ਼ੀਰੋਕਸ ਕਾਪੀ ਹੈ ਸ਼ਾਹਿਦ ਕਪੂਰ ਦੀ ਸਾਲੀ, ਕੋਈ ਵੀ ਖਾ ਜਾਵੇਗਾ ਧੋਖਾ

On Punjab

Katrina Kaif Wedding: ਕੈਟਰੀਨਾ ਦੇ ਹੱਥਾਂ ’ਤੇ ਵੀ ਰਚੇਗੀ ਸੋਜਤ ਦੀ ਮਹਿੰਦੀ, ਜਾਣੋ ਕਿਉ ਖ਼ਾਸ ਹੈ ਇੱਥੋਂ ਦੀ ਮਹਿੰਦੀ

On Punjab

ਡਰੱਗਸ ਕੇਸ ‘ਚ NCB ਨੇ ਭੇਜਿਆ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ ਸਮੇਤ ਕਈਆਂ ਨੂੰ ਸੰਮਨ

On Punjab