ਹਾਲ ਹੀ ‘ਚ ਜਾਨ੍ਹਵੀ ਕਪੂਰ ਤੇ ਸਾਰਾ ਅਲੀ ਖ਼ਾਨ ਨੂੰ ਜਿਮ ਦੇ ਬਾਹਰ ਸਪੋਰਟ ਕੀਤਾ ਗਿਆ। ਇਸ ਦੌਰਾਨ ਦੋਵੇਂ ਆਪੋ ਆਪਣੇ ਖਾਸ ਅੰਦਾਜ਼ ‘ਚ ਨਜ਼ਰ ਆਈਆਂ। ਜਾਨ੍ਹਵੀ ਕਪੂਰ ਨੇ ਪਾਰਦਰਸ਼ੀ ਜੈਕੇਟ ਪਾਈ ਹੋਈ ਸੀ।
ਇਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਆਪਣੀ ਅਗਲੀ ਫ਼ਿਲਮ ‘ਕੁਲੀ ਨੰਬਰ 1’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸੇ ਦੌਰਾਨ ਸਾਰਾ ਨੂੰ ਪੀਚ ਕਲਰ ਦੀ ਸ਼ੋਟਸ ਤੇ ਵ੍ਹਾਈਟ ਟੀ-ਸ਼ਰਟ ‘ਚ ਜਿਮ ਦੇ ਬਾਹਰ ਵੇਖਿਆ ਗਿਆ।