PreetNama
ਖੇਡ-ਜਗਤ/Sports News

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ,ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ‘ਚ 55ਵੀਂ ਮੈਰਾਥਨ ਦੌੜ ਕਰਵਾਈ ਗਈ। ਜਿਸ ‘ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਹਰ ਇੱਕ ਨੂੰ ਇਸ ਦੌੜ ‘ਚ ਚੈਲੰਜ ਸੀ।ਇਹ ਦੌੜ 42.19 ਕਿਲੋਮੀਟਰ ਲੰਬੀ ਸੀ।ਇਸ ਦੌੜ੍ਹ ਦੌਰਾਨ ਕਿਸੇ ਨੇ 10 ਕਿਲੋਮੀਟਰ ਤੇ ਸਾਹ ਛੱਡ ਦਿੱਤਾ ਤੇ ਕੋਈ 5 ਕਿਲੋਮੀਟਰ ਹੀ ਦੌੜ ਸਕਿਆ। ਪਰ ਇਸ ਦੌੜ ‘ਚ ਹਿੱਸਾ ਲੈਣ ਵਾਲੇ ਪੰਜਾਬੀ ਮੁੰਡਿਆਂ ਨੇ ਨਾ ਸਿਰਫ ਦੌੜ੍ਹ ਨੂੰ ਪੂਰਾ ਕੀਤਾ ਬਲਕਿ ਇਸ ਨੂੰ ਜਿੱਤਿਆ ਵੀ।

Related posts

ਤੇਂਦੁਲਕਰ ਨੇ ਵੀ ਮੰਨਿਆ ਜਸਪ੍ਰੀਤ ਦਾ ਲੋਹਾ, ਵੱਡੀ ਭਵਿੱਖਬਾਣੀ

On Punjab

ਹਿੱਟਮੈਨ ਰੋਹਿਤ ਫਿਰ ਰਹੇ ਹਿੱਟ, ਰਾਹੁਲ ਵੀ ਪਿੱਛੇ ਨਹੀਂ

On Punjab

Hockey : ਟੀਮ ਦੇ ਕਪਤਾਨ ਤੇ ਉੱਪ ਕਪਤਾਨਾਂ ਤੋਂ ਖ਼ੁਸ਼ ਨੇ ਰੀਡ, ਕਿਹਾ – ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆ

On Punjab