PreetNama
ਖੇਡ-ਜਗਤ/Sports News

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ,ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ‘ਚ 55ਵੀਂ ਮੈਰਾਥਨ ਦੌੜ ਕਰਵਾਈ ਗਈ। ਜਿਸ ‘ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਹਰ ਇੱਕ ਨੂੰ ਇਸ ਦੌੜ ‘ਚ ਚੈਲੰਜ ਸੀ।ਇਹ ਦੌੜ 42.19 ਕਿਲੋਮੀਟਰ ਲੰਬੀ ਸੀ।ਇਸ ਦੌੜ੍ਹ ਦੌਰਾਨ ਕਿਸੇ ਨੇ 10 ਕਿਲੋਮੀਟਰ ਤੇ ਸਾਹ ਛੱਡ ਦਿੱਤਾ ਤੇ ਕੋਈ 5 ਕਿਲੋਮੀਟਰ ਹੀ ਦੌੜ ਸਕਿਆ। ਪਰ ਇਸ ਦੌੜ ‘ਚ ਹਿੱਸਾ ਲੈਣ ਵਾਲੇ ਪੰਜਾਬੀ ਮੁੰਡਿਆਂ ਨੇ ਨਾ ਸਿਰਫ ਦੌੜ੍ਹ ਨੂੰ ਪੂਰਾ ਕੀਤਾ ਬਲਕਿ ਇਸ ਨੂੰ ਜਿੱਤਿਆ ਵੀ।

Related posts

IPL 2020 ਦੇ ਅਭਿਆਸ ਕੈਂਪ ਰੱਦ, ਖਿਡਾਰੀਆਂ ਨੇ ਕੀਤੀ ਘਰ ਵਾਪਸੀ

On Punjab

ਲਿਵਰਪੂਲ ਤੇ ਲੀਡਜ਼ ਵਿਚਾਲੇ ਮੈਚ ਰਿਹਾ 1-1 ਨਾਲ ਬਰਾਬਰ, ਮੁਕਾਬਲੇ ਦੌਰਾਨ ਸਾਦੀਓ ਮਾਨੇ ਤੇ ਡਿਏਗੋ ਲੋਰੇਂਟ ਨੇ ਕੀਤੇ ਗੋਲ

On Punjab

Video: ਜੋਕੋਵਿਕ ਨੇ ਚੈਪੀਅਨ ਬਣਨ ਤੋਂ ਬਾਅਦ ਬੱਚੇ ਨੂੰ ਦਿੱਤਾ ਆਪਣਾ ਰੈਕੇਟ, ਫੈਨ ਦੇ ਰਿਐਕਸ਼ਨ ਨੇ ਜਿੱਤ ਲਿਆ ਦਿਲ

On Punjab