PreetNama
ਸਮਾਜ/Social

ਢਾਈ ਸਾਲਾ ਬੱਚੀ ਦੇ ਕਤਲ ‘ਤੇ ਦੇਸ਼ ‘ਚ ਰੋਹ, ਸਿਆਸੀ ਲੀਡਰਾਂ ਤੋਂ ਲੈ ਬਾਲੀਵੁੱਡ ਤੇ ਖਿਡਾਰੀਆਂ ਨੇ ਕੱਢਿਆ ਗੁੱਸਾ

ਨਵੀਂ ਦਿੱਲੀ: ਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ ਬਾਹਰ ਖੇਡ ਰਹੀ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਈ। 2 ਜੂਨ ਨੂੰ ਬੱਚੀ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ। ਇਸ ਗੱਲ ਨੂੰ ਕਰੀਬ ਪੰਜ ਦਿਨ ਹੋ ਗਏ ਹਨ ਤੇ ਮੁਲਜ਼ਮ ਵੀ ਜੇਲ੍ਹ ‘ਚ ਪਹੁੰਚ ਚੁੱਕੇ ਹਨ।

 

ਜਿਵੇਂ–ਜਿਵੇਂ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ, ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਲੋਕਾਂ ਦਾ ਗੁੱਸਾ 7ਵੇਂ ਅਸਮਾਨ ‘ਤੇ ਪਹੁੰਚ ਰਿਹਾ ਹੈ। ਇਸ ਦੁਖਦ ਘਟਨਾ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਟਵੀਟ ਕਰ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।

 

ਇਸ ਦੇ ਨਾਲ ਫ਼ਿਲਮੀ ਸਿਤਾਰੇ ਤੇ ਖੇਡ ਜਗਤ ਤੋਂ ਵੀ ਇਸ ਘਟਨਾ ‘ਤੇ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਘਟਨਾ ‘ਤੇ ਕਿਸ ਕਿਸ ਨੇ ਕੀ–ਕੀ ਕਿਹਾ।

Related posts

ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

On Punjab

ਸੁਪਰੀਮ ਕੋਰਟ ‘Digital Arrest’ ਦੀਆਂ ਵਧਦੀਆਂ ਘਟਨਾਵਾਂ ਤੋਂ ਫ਼ਿਕਰਮੰਦ, ਕੇਂਦਰ ਤੋਂ ਜਵਾਬ ਮੰਗਿਆ

On Punjab

ਸੋਸ਼ਲ ਮੀਡੀਆ ਟਵਿਟਰ ‘ਤੇ ਟ੍ਰੈਂਡ ਕਰ ਰਿਹਾ ਹੈ #BanNetflixInIndia

On Punjab