61.56 F
New York, US
April 15, 2024
PreetNama
ਫਿਲਮ-ਸੰਸਾਰ/Filmy

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ:ਬਟਾਲਾ : ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ।

ਭਾਜਪਾ ਉਮੀਦਵਾਰ ਅਤੇ ਫ਼ਿਲਮ ਸਟਾਰ ਸੰਨੀ ਦਿਓਲ ਵੱਲੋਂ ਅੱਜ ਬਟਾਲਾ ‘ਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ।ਇਸ ਦੌਰਾਨ ਇੱਕ ਮਹਿਲਾ ਫੈਨ ਦੀ ਦੀਵਾਨਗੀ ਉਸ ਸਮੇਂ ਦੇਖਣ ਨੂੰ ਮਿਲੀ ,ਜਦੋਂ ਉਸਨੇ ਸ਼ਰੇਆਮ ਟਰੱਕ ‘ਤੇ ਚੜ੍ਹ ਕੇ ਸੰਨੀ ਦਿਓਲ ਨਾਲ ਕਿੱਸ ਕਰ ਦਿੱਤੀ ਤਾਂ ਸੰਨੀ ਦਿਓਲ ਵੀ ਹੈਰਾਨ ਰਹਿ ਗਏ।ਬਟਾਲਾ ‘ਚ ਰੋਡ ਸ਼ੋਅ ਕਰ ਰਹੇ ਸਨੀ ਦਿਓਲ ਨੂੰ ਔਰਤ ਨੇ ਪਹਿਲਾਂ ਗਲੇ ਲਗਾਇਆ ਅਤੇ ਬਾਅਦ ਵਿੱਚ ਗਲ ‘ਤੇ ਕਿੱਸ ਕਰ ਦਿੱਤੀ।ਇਸ ਤੋਂ ਬਾਅਦ ਔਰਤ ਟਰੱਕ ਤੋਂ ਹੇਠਾਂ ਉਤਰ ਗਈ।ਸਨੀ ਦਿਓਲ ਦੀ ਮਹਿਲਾ ਫੈਨ ਦੀ ਦੀਵਾਨਗੀ ਦੇਖ ਕੇ ਤੁਸੀਂ ਹੱਕੇ-ਬੱਕੇ ਰਹਿ ਜਾਵੋਗੇ।

Related posts

ਰਾਜ ਕੁੰਦਰਾ ’ਤੇ ਲੱਗਾ ਹੈ Whatsapp Chat Delete ਕਰਨ ਤੇ ਸਬੂਤ ਨਸ਼ਟ ਕਰਨ ਦਾ ਦੋਸ਼, ਇਹ ਵੀ ਹੈ ਗਿ੍ਰਫਤਾਰੀ ਦੀ ਅਸਲ ਵਜ੍ਹਾ

On Punjab

ਪਾਰਦਰਸ਼ੀ ਜੈਕਟ ਪਾ ਕੇ ਜਿੰਮ ਪਹੁੰਚੀ ਜਾਨ੍ਹਵੀ ਕਪੂਰ

On Punjab

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਦੇ ਸੋਸ਼ਲ ਮੀਡੀਆ ‘ਤੇ ਚਰਚੇ, ਤਸਵੀਰਾਂ ਨੇ ਖਾਸ ਵਜ੍ਹਾ

On Punjab