74.97 F
New York, US
July 1, 2025
PreetNama
ਫਿਲਮ-ਸੰਸਾਰ/Filmy

ਗੰਦੀ ਬਾਤ’ ਕਰਕੇ ਰਾਤੋ-ਰਾਤ ਸਟਾਰ ਬਣੀ ਅੰਵੇਸ਼ੀ

ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਗੰਦੀ ਬਾਤ-2’ ਦੀ ਰਿਲੀਜ਼ ਤੋਂ ਬਾਅਦ ਐਕਟਰਸ ਅੰਵੇਸ਼ੀ ਜੈਨ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਕਰੀਅਰ ਕੁਝ ਇਸ ਤਰ੍ਹਾਂ ਬਦਲ ਜਾਵੇਗਾ। ਇਸ ਸੀਰੀਜ਼ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ।ਇਸ ਵੈੱਬ ਸੀਰੀਜ਼ ‘ਚ ਅੰਵੇਸ਼ੀ ਨੇ ਬੇਹੱਦ ਬੋਲਡ ਅੰਦਾਜ਼ ‘ਚ ਨਜ਼ਰ ਆਈ। ਉਸ ਦੀ ਬੋਲਡਨੈਸ ਦਾ ਆਲਮ ਇਹ ਸੀ ਕਿ ਗੂਗਲ ‘ਤੇ ਇਸ ਸਾਲ ਜਨਵਰੀ ‘ਚ ਉਹ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਹਸਤੀ ਬਣੀ ਸੀ।

ਡੇਟਾ ਐਨਾਲਿਸਟਸ ਏਜੰਸੀ ਦੇ ਅੰਕੜਿਆਂ ਦੀ ਮੰਨੀਏ ਤਾਂ ਅੰਵੇਸ਼ੀ ਨੇ ਜਨਵਰੀ ਮਹੀਨੇ ‘ਚ ਡੈਸਕਟੌਪ ‘ਤੇ 20 ਮਿਲੀਅਨ ਸਰਚ ਇੰਪ੍ਰੈਸ਼ਨ ਨੂੰ ਹਾਸਲ ਕੀਤਾ, ਜਦਕਿ ਮੋਬਾਈਲ ਫੋਨ ‘ਤੇ ਉਨ੍ਹਾਂ ਨੇ 10 ਮਿਲੀਅਨ ਵਾਰ ਸਰਚ ਕੀਤਾ ਗਿਆ ਸੀਅੰਵੇਸ਼ੀ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੈ। ਉਹ ਆਏ ਦਿਨ ਆਪਣੇ ਫੈਨਸ ਲਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਦੇ ਨਾਲ ਹੀ ਇਹ ਵੈੱਬ ਸੀਰੀਜ਼ ਦੀ ਰਿਲੀਜ਼ ਤੋਂ ਮਹਿਜ਼ ਦੋ ਮਹੀਨੇ ਬਾਅਦ ਹੀ ਅੰਵੇਸ਼ੀ ਦੇ ਇੰਸਟਾਗ੍ਰਾਮ ਫੈਨਸ ‘ਚ ਜ਼ਬਰਦਸਤ ਵਾਧਾ ਹੋਇਆ ਸੀ।

ਇੱਕ ਵਾਰ ਫੇਰ ਅੰਵੇਸ਼ੀ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਦੱਸ ਦਈਏ ਕਿ ਅੰਵੇਸ਼ੀ ਆਪਣੀ ਫਿਟਨੈੱਸ ਦਾ ਵੀ ਪੂਰਾ ਖਿਆਲ ਰੱਖਦੀ ਹੈ।

Related posts

Bigg Boss 16 : ਪ੍ਰਿਅੰਕਾ ਨੂੰ ਵਿਜੇਤਾ ਕਹਿਣ ‘ਤੇ ਅਰਜੁਨ ਬਿਜਲਾਨੀ ਹੋਏ ਟ੍ਰੋਲ, ਲੋਕਾਂ ਨੇ ਕਿਹਾ- ਫਿਕਸ ਕਰਕੇ ਜਿੱਤਿਆ KKK11…

On Punjab

Lakme Fashion Week 2020 ‘ਚ ਕਰੀਨਾ ਨੇ ਗ੍ਰੀਨ ਗਾਊਨ ‘ਚ ਦਿਖਾਏ ਜਲਵੇ

On Punjab

ਅਮਿਤਾਭ, ਹੇਮਾ ਤੇ ਸ਼ਹਿਨਾਜ਼ ਸਣੇ ਕਈ ਅਦਾਕਰਾਂ ਨੇ ਸ਼ਿਵਰਾਤਰੀ ਮਨਾਈ

On Punjab