PreetNama
ਸਮਾਜ/Social

ਕੱਖਾਂ ਵਿੱਚੋਂ ਰੁੱਲਦੇ

ਕੱਖਾਂ ਵਿੱਚੋਂ ਰੁੱਲਦੇ ਨੂੰ ਤੂੰ ਚੱਕ ਕੇ ਲੱਖਾਂ ਦਾ ਬਣਾਇਆ ਸੀ।
ਆਉਂਦਾ ਨਹੀਂ ਸੀ ਚੱਜ ਨਾਲ ਬੋਲਣਾਂ ਪਰ ਤੂੰ ਕਲਮ ਫ਼ੜਾ ਲਿਖਣ ਲਾਇਆ ਸੀ।।

ਜੋ ਜਾਣਦਾ ਨਹੀਂ ਸੀ ਖ਼ੁਦ ਨੂੰ ਉਹਨੂੰ ਤੂੰ ਹੀ ਤਾਂ ਲੋਕਾਂ ਤੱਕ ਪਹੁੰਚਾਇਆ ਸੀ।
ਜੁਗਾਂ ਤੱਕ ਰਿਣੀਂ ਰਹੂਗਾ ਤੇਰਾ ਗੁਰੀ ਜਿਹਨੂੰ ਤੂੰ ਹੀ “ਗੁਰੀ”ਤੋਂ ਗੁਰੀ ਰਾਮੇਆਣਾ ਬਣਾਇਆ ਸੀ।।

ਗੁਰੀ ਰਾਮੇਆਣਾ
9636948082

Related posts

ਭਾਰਤ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਸਹਿਮ

On Punjab

ਬਾਪੂ ਮੇਰਾ ਅੜਬ ਸੁਭਾਅ ਦਾ

Preet Nama usa

132 ਪਿੰਡਾਂ ‘ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚ

On Punjab
%d bloggers like this: