PreetNama
ਸਮਾਜ/Social

ਕਦੇ ਤੇਰੇ ਰੰਗਾ

ਕਦੇ
ਤੇਰੇ ਰੰਗਾ ਦੇ ਵਿੱਚ
ਰੰਗਿਆ ਸੀ
ਮੈ
ਸਾਰੇ ਦਾ ਸਾਰਾ
ਪਰ
ਅੱਜ ਉਹ ਰੰਗ ਸਾਰੇ ਦੇ ਸਾਰੇ
ਫਿਕੇ ਪੈ ਗਏ
ਤੇਰੇ ਜਾਣ ਪਿਛੋ
ਤੇ
ਅੱਜ
ਬੇਰੰਗ ਬੇਰੂਪ ਹਾਂ
ਮੈ ਤੇਰੇ
ਬਿਨਾਂ

ਨਿੰਦਰ…

Related posts

(ਰੁੱਖ ਦੀ ਚੀਕ)

Pritpal Kaur

ਮਹਿਲਾ ਨਿਆਂਇਕ ਅਧਿਕਾਰੀਆਂ ਦੀ ਬਰਖ਼ਾਸਤਗੀ ਦਾ ਫ਼ੈਸਲਾ ਰੱਦ

On Punjab

ਪੰਜਾਬੀ 

Pritpal Kaur