PreetNama
ਖਾਸ-ਖਬਰਾਂ/Important News

ਏਅਰ ਇੰਡੀਆ ਨੂੰ ਕਰੋੜਾਂ ਰੁਪਏ ਪੇਂਟਿੰਗਾਂ ਚੋਰੀ ਹੋਣ ਦਾ ਡਰ, 24 ਘੰਟੇ ਕਰ ਰਹੇ ਨਿਗਰਾਨੀ

air india painting: ਘਾਟੇ ‘ਚ ਚਾਲ ਰਹੀ ਏਅਰ ਇੰਡੀਆ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਹਵਾਬਾਜ਼ੀ ਕੰਪਨੀ ਲਈ ਇਕ ਹੋਰ ਮੁਸ਼ਕਿਲਾਂ ਲਗਭਗ 40,000 ਪੇਂਟਿੰਗਾਂ ਅਤੇ ਹੋਰ ਆਰਟ ਆਈਟਮਾਂ ਨੂੰ ਬਚਾਉਣਾ ਹੈ। ਇਨ੍ਹਾਂ ਵਿੱਚ ਐਮਐਫ ਹੁਸੈਨ, ਵੀ.ਐਸ ਗੈਤੋਂਡੇ ਅਤੇ ਅੰਜਲੀ ਆਈਲਾ ਮੈਨਨ ਦੀਆਂ ਰਚਨਾਵਾਂ ਸ਼ਾਮਲ ਹਨ। ਇਹਨਾਂ ਦੀ ਕੀਮਤ ਅਰਬਾਂ ਰੁਪਏ ਹਨ।

2017 ‘ਚ ਹੋਈ ਇਕ ਜਾਂਚ ‘ਚ ਇਹ ਖੁਲਾਸਾ ਹੋਇਆ ਸੀ ਕਿ ਏਅਰ ਲਾਈਨ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਚੋਂ ਕਈਂ ਪੇਂਟਿੰਗਾਂ ਲਈਆਂ ਸਨ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਨੇ ਹਾਲ ਹੀ ਵਿਚ ਹਰ ਪੇਂਟਿੰਗ ਅਤੇ ਹੋਰ ਆਰਟ ਆਈਟਮਾਂ ਨੂੰ ਟੈਗ ਕੀਤਾ ਹੈ। ਉਨ੍ਹਾਂ ਦੀ ਹੁਣ 24 ਘੰਟਿਆਂ ਲਈ ਸੀਸੀਟੀਵੀ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।

Related posts

ਹੁਣ ਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਵੱਡਾ ਕਦਮ

On Punjab

ਤਾਨਾਸ਼ਾਹ ਕਿਮ ਜੋਂਗ ਦੀ ਭੈਣ ਨੂੰ ਚੜ੍ਹਿਆ ਗੁੱਸਾ, ਦੁਸ਼ਮਣ ਮੁਲਕ ਨੂੰ ਫੌਜੀ ਕਾਰਵਾਈ ਦੀ ਧਮਕੀ

On Punjab

ਟਰੰਪ ਨੂੰ ਰੈਲੀ ਕਰਨਾ ਪਿਆ ਭਾਰੀ, ਇੱਕ ਕੋਰੋਨਾ ਪੌਜ਼ੇਟਿਵ ਪੱਤਰਕਾਰ ਹੋਇਆ ਸ਼ਾਮਲ

On Punjab
%d bloggers like this: