PreetNama
ਖੇਡ-ਜਗਤ/Sports News

ਇੰਗਲੈਂਡ-ਭਾਰਤ ਮੈਚ ਦੌਰਾਨ ਪਾਕਿਸਤਾਨੀ ਨੇ ਲੁੱਟਿਆ ਦਿਲ, ਵੀਡੀਓ ਵਾਇਰਲ

ਨਵੀਂ ਦਿੱਲੀਐਤਵਾਰ ਨੂੰ ਇੰਡੀਆ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ‘ਚ ਵਰਲਡ ਕੱਪ 2019 ਦਾ ਮੈਚ ਖੇਡਿਆ ਗਿਆ। ਇਸ ‘ਚ ਭਾਰਤ 31 ਦੌੜਾਂ ਨਾਲ ਮੈਚ ਹਾਰ ਗਈਪਰ ਇਸ ਦੌਰਾਨ ਇੱਕ ਪਾਕਿਸਤਾਨੀ ਫੈਨ ਲੋਕਾਂ ਦਾ ਦਿਲ ਜਿੱਤ ਗਿਆ।ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀਭਾਰਤੀ ਹੀ ਹਨ। #ENGVSIND.ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀਭਾਰਤੀ ਹੀ ਹਨ। #ENGVSIND.ਇਸ ਤੋਂ ਇਲਾਵਾ ਵੀਡੀਓ ‘ਚ ਨਜ਼ਰ ਆ ਰਹੇ ਕੁਝ ਹੋਰ ਲੋਕ ਜਿਨ੍ਹਾਂ ਨੇ ਆਪਣੇ ਮੋਢਿਆਂ ‘ਤੇ ਪਾਕਿਸਤਾਨੀ ਝੰਡਾ ਟੰਗਿਆ ਹੈਵੀ ਨੈਸ਼ਨਲ ਐਂਥਮ ਗਾ ਰਹੇ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ।ਜਿੱਥੇ ਕਈ ਵੀਡੀਓ ਨੂੰ ਪਸੰਦ ਕਰ ਰਹੇ ਹਨਉਧਰ ਹੀ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਬਾਰੇ ਭਾਰਤ ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਹੈ

Related posts

ਮੁੰਬਈ ‘ਚ ਹੀ ਖੇਡੇ ਜਾਣਗੇ IPL 2021 ਦੇ ਮੈਚ, BCCI ਨੂੰ ਮਹਾਰਾਸ਼ਟਰ ਸਰਕਾਰ ਤੋਂ ਮਿਲੀ ਮਨਜ਼ੂਰੀ

On Punjab

ਬੇਨਕ੍ਰਾਫਟ ਦੇ ਬਿਆਨ ਨਾਲ ਮੁਡ਼ ਚਰਚਾ ‘ਚ Sandpaper Gate, ਐਡਮ ਗਿਲਕ੍ਰਿਸਟ ਤੇ ਮਾਈਕਲ ਕਲਾਰਕ ਨੇ ਦਿੱਤੀ ਵੱਡੀ ਪ੍ਰਤੀਕਿਰਿਆ

On Punjab

On Punjab