PreetNama
ਸਮਾਜ/Social

ਇਹ ਇਸ਼ਕੇ ਦੀ ਖੇਡ

ਇਹ ਇਸ਼ਕੇ ਦੀ ਖੇਡ ਕੈਸੀ ਤੂੰ ਬਣਾਈ ਵੇ ਰੱਬਾ,
ਕਿਸੇ ਹਿੱਸੇ ਮਿਲਣ ਕਿਸੇ ਹਿੱਸੇ ਜੁਦਾਈ ਵੇ ਰੱਬਾ।

ਰੂਹਦੀਪ ਦੇ ਲੇਖਾ ਚ ਵੀ ਤੂੰ ਇਹ ਖੇਡ ਰਚਾਈ ਵੇ ਰੱਬਾ,
ਮਿਲਣ ਦੀ ਥਾਂ ਲਿਖੀ ਲੰਬੀ ਜੁਦਾਈ ਵੇ ਰੱਬਾ।

ਪਲ ਪਲ ਜੁਦਾਈ ਦੇ ਵਿੱਚ ਮਰਦੀ ਜਾਨੀ ਆਂ ,
ਲਿਖਦੇ ਲੇਖਾ ਦੇ ਵਿੱਚ ਸਾਹਾ ਤੋਂ ਜੁਦਾਈ ਵੇ ਰੱਬਾ।

ਰੂਹਦੀਪ ਗੁਰੀ ✍

Related posts

Rail Roko Andolan : ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ, ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ ਸਾਰੀਆਂ ਟ੍ਰੇਨਾਂ ਰੱਦ

On Punjab

ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿੱਚ ਹਾਈ ਕੋਰਟ ਨੇ ਸੌਦਾ ਸਾਧ ਨੂੰ ਕੀਤਾ ਬਰੀ

On Punjab

ਕੁਝ ਵੱਡਾ ਕਰਨ ਦੀ ਤਿਆਰੀ ‘ਚ ਲੱਗ ਰਿਹਾ ਇਸਰੋ, ਸੰਗਠਨ ਪ੍ਰਧਾਨ ਦਾ ਇਸ਼ਾਰਾ

On Punjab