PreetNama
ਸਿਹਤ/Health

Typhoid ਠੀਕ ਕਰਦੀ ਹੈ ਤੁਲਸੀ

Typhoid Fever ਬਿਮਾਰੀ ਤੁਹਾਨੂੰ ਕਦੇ ਵੀ ਘੇਰ ਸਕਦੀ ਹੈ ਅਤੇ ਸਮਾਂ ਲੈਂਦਿਆਂ ਇਹ ਵੱਡੀ ਬਿਮਾਰੀ ਦਾ ਰੂਪ ਲੈ ਸਕਦੀ ਹੈ। ਬਲੱਡ ‘ਚ ਬੈਕਟੀਰੀਆ ਸ਼ਾਮਿਲ ਹੋਣ ਦੇ ਕਾਰਨ ਤੁਹਾਨੂੰ typhoid ਬੁਖਾਰ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਬਿਮਾਰੀਆਂ ਜਲਦੀ ਹੀ ਤੁਹਾਨੂੰ ਘੇਰਦੀਆਂ ਹਨ। ਇਹ ਬੈਕਟੀਰੀਆ ਦੂਸਿ਼ਤ ਪਾਣੀ ਜਾਂ ਖਾਣੇ ਦੇ ਕਾਰਨ ਤੁਹਾਡੇ ਸਰੀਰ ‘ਚ ਫੈਲਰਦਾ ਹੈ। typhoid ਦੀ ਸਮੱਸਿਆ ਹੋਣ ‘ਤੇ ਸਰੀਰ ਦਰਦ, ਤੇਜ ਬੁਖਾਰ, ਕਮਜੋਰੀ, ਢਿੱਡ ਵਿੱਚ ਦਰਦ, ਕਬਜ਼, ਦਸਤ, ਸਿਰ ਦਰਦ, ਉਲਟੀ ਆਦਿ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ,,, ਜੇਕਰ ਤੁਹਾਨੂੰ ਇਹ ਹੋ ਜਾਂਦਾ ਹੈ ਤਾਂ ਘਰੇਲੂ ਇਲਾਜ ਆਪਣਾ ਸਕਦੇ ਹਨ।ਸੇਬ ਦਾ ਸਿਰਕਾ
typhoid ਬੁਖਾਰ ਤੋਂ ਛੁਟਕਾਰਾ ਪਾਉਣ ਲਈ ਸੇਬ ਦਾ ਸਿਰਕਾ ਇੱਕ ਵਧੀਆ ਸੋਤਰ ਹੁੰਦਾ ਹੈ ਇਸਦੇ ਲਈ ਤੁਸੀ ਨੇਮੀ ਇੱਕ ਜਾਂ ਦੋ ਚੱਮਚ ਸੇਬ ਦੇ ਸਿਰਕੇ ਵਿੱਚ ਸ਼ਹਿਦ ਮਿਲਾਕੇ ਪੀਓ। ਸੇਬ ਦੇ ਸਿਰਕੇ ‘ਚ ਮੌਜੂਦ ਮਿਨਰਲਸ ਨਾ ਸਿਰਫ ਤੁਹਾਨੂੰ ਬੁਖਾਰ ਤੋਂ ਨਜਾਤ ਦਿਵਾਉਂਦੇ ਹਨ।

ਲਸਣ
ਐਂਟੀਬਾਈਟਿਕ ਗੁਣਾਂ ਨਾਲ ਭਰਪੂਰ ਲਸਣ typhoid ਦੇ ਬੇਟੀਰੀਆਂ ਨੂੰ ਖਤਮ ਕਰਨ ‘ਚ ਤੁਹਾਡੀ ਮਦਦ ਕਰਦਾ ਹੈ।

ਤੁਲਸੀ
ਆਯੁਰਵੈਦਿਕ ਗੁਣ ਦੇ ਨਾਲ ਐਂਟੀਬਾਇਓਟਿਕ ਅਤੇ ਐਂਟੀ ਬੈਕਟੀਰੀਆ ਗੁਣਾਂ ਤੋਂ ਭਰਪੂਰ ਤੁਲਸੀ ਦਾ ਸੇਵਨ ਕਰਣ ਨਾਲ ਵੀ typhoid ਦੇ ਬੈਕਟੀਰੀਆ ਨੂੰ ਖਤਮ ਕਰਣ ਵਿੱਚ ਮਦਦ ਮਿਲਦੀ ਹੈ।

Related posts

10 ਬੋਤਲਾਂ ਬੀਅਰ ਪੀ ਕੇ ਨਸ਼ੇ ‘ਚ 18 ਘੰਟੇ ਸੁੱਤਾ ਰਿਹਾ ਸ਼ਖ਼ਸ, ਬਲੈਡਰ ਫਟਿਆ

On Punjab

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, NIA ਦੀ ਬਿਨਾਂ ਮਨਜੂਰੀ ਨਹੀਂ ਜਾ ਸਕਣਗੇ ਵਿਦੇਸ਼

On Punjab

ਔਰਤ ਨੂੰ ਪੇਟ ‘ਚ ਦਰਦ ਸੀ, ਠੇਕੇ ‘ਤੇ ਭਰਤੀ ਡਾਕਟਰ ਨੇ ਦਿੱਤੀ ਕੰਡੋਮ ਵਰਤਣ ਦੀ ਸਲਾਹ

On Punjab