PreetNama
ਖਬਰਾਂ/News

Jasmin Bhasin ਦੀ ਜਨਮ-ਦਿਨ ਪਾਰਟੀ ‘ਚ ਅਲੀ ਗੋਨੀ ਨੇ ਐਕਸ ਪ੍ਰੇਮਿਕਾ ਨੂੰ ਬੁਲਾਇਆ, ਫਿਰ ਦੋਹਾਂ ਅਭਿਨੇਤਰੀਆਂ ਨੇ ਮਿਲ ਕੇ ਕੀਤਾ ਇਹ ਕੰਮ

ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਰਹੀ ਜੈਸਮੀਨ ਭਸੀਨ 28 ਜੂਨ ਨੂੰ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮ-ਦਿਨ ‘ਤੇ ਉਨ੍ਹਾਂ ਦੇ ਬੁਆਏਫ੍ਰੈਂਡ ਅਲੀ ਗੋਨੀ ਨੇ ਸ਼ਾਨਦਾਰ ਪਾਰਟੀ ਦਿੱਤੀ। ਜਿੱਥੇ ਟੀਵੀ ਦੇ ਕਈ ਮਸ਼ਹੂਰ ਚਿਹਰੇ ਨਜ਼ਰ ਆਏ। ਅਲੀ ਨੇ ਆਪਣੀ ਪਹਿਲੀ ਪ੍ਰੇਮਿਕਾ ਕ੍ਰਿਸ਼ਨਾ ਮੁਖਰਜੀ ਨੂੰ ਵੀ ਇਸ ਪਾਰਟੀ ‘ਚ ਬੁਲਾਇਆ ਸੀ। ਪਾਰਟੀ ਦੀਆਂ ਕਈ ਤਸਵੀਰਾਂ ‘ਚ ਦੋਵੇਂ ਇਕੱਠੇ ਮਸਤੀ ਕਰਦੇ ਨਜ਼ਰ ਆਏ।

Related posts

ਪੰਜਾਬ ਭਰ ‘ਚ ਤਿੰਨ ਦਿਨ ਪਏਗਾ ਚੋਖਾ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

On Punjab

ਬੇਅਦਬੀ ਮਾਮਲੇ: ਡੇਰਾ ਮੁਖੀ ਵੱਲੋਂ ਸੁਪਰੀਮ ਕੋਰਟ ਤੋਂ ਸੁਣਵਾਈ ’ਤੇ ਰੋਕ ਲਾਉਣ ਦੀ ਮੰਗ

On Punjab

ਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀ ਹੋਏ ਧੋਖਾਧੜੀ ਦਾ ਸ਼ਿਕਾਰ, ਲੱਖਾਂ ਡਾਲਰ ਫੀਸ ਲੈ ਕੇ ਹੁਣ ਦੀਵਾਲੀਆ ਹੋਏ ਤਿੰਨ ਕਾਲਜ

On Punjab