PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

IPL Auction Rules: ਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮ

ਨਵੀਂ ਦਿੱਲੀ : IPL 2025 Auction Rules: IPL 2025 ਦੀ ਮੈਗਾ ਨਿਲਾਮੀ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕੀ ਹੈ। ਸਾਰੀਆਂ 10 ਟੀਮਾਂ ਨੇ ਨਿਲਾਮੀ ਤੋਂ ਪਹਿਲਾਂ ਕਈ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਵਿੱਚ ਹੋਣੀ ਹੈ, ਜਿਸ ਲਈ 574 ਖਿਡਾਰੀਆਂ ਨੂੰ ਸ਼ਾਟਲਿਸਟ ਕੀਤਾ ਗਿਆ ਹੈ, ਜਿਸ ਵਿੱਚ 366 ਭਾਰਤੀ ਅਤੇ 208 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਪਰ ਇਨ੍ਹਾਂ ਵਿੱਚੋਂ ਸਿਰਫ਼ 204 ਖਿਡਾਰੀ ਹੀ ਵਿਕ ਸਕੇ ਹਨ।ਜ਼ਿਕਰਯੋਗ ਹੈ ਕਿ ਆਈਪੀਐਲ 2025 ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ ਤੇ ਹਰੇਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਹੋ ਸਕਦੇ ਹਨ। ਅਜਿਹੇ ‘ਚ 2025 ਦੀ ਨਿਲਾਮੀ ਤੋਂ ਪਹਿਲਾਂ ਆਓ ਜਾਣਦੇ ਹਾਂ IPL ਨਿਲਾਮੀ ਨਾਲ ਜੁੜੇ ਨਿਯਮ।

Related posts

ਕੋਰੋਨਾ ਨਾਲ ਜੰਗ ‘ਚ ਬਹਿਰੀਨ ਤੋਂ ਆਕਸੀਜਨ ਲੈ ਕੇ ਭਾਰਤ ਪਹੁੰਚਿਆ ਨੌਸੈਨਾ ਦਾ ਜੰਗੀ ਬੇੜਾ, ਦੁਨੀਆ ਭਰ ਤੋਂ ਭਾਰਤ ਆ ਰਹੀ ਮਦਦ

On Punjab

ਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

On Punjab

ਗੈੰਗਸਟਰ ਕਰਦੇ ਨੇ ਸ਼ਰੇਆਮ ਪਿੰਡ ਵਿੱਚ ਗੁੰਡਾਗਰਦੀ, ਪੁਲਿਸ ਨਹੀ ਕਰਦੀ ਕਾਰਵਾਈ

Pritpal Kaur