PreetNama
ਖੇਡ-ਜਗਤ/Sports News

Hockey : ਟੀਮ ਦੇ ਕਪਤਾਨ ਤੇ ਉੱਪ ਕਪਤਾਨਾਂ ਤੋਂ ਖ਼ੁਸ਼ ਨੇ ਰੀਡ, ਕਿਹਾ – ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆ

ਮਨਪ੍ਰੀਤ ਸਿੰਘ ਨੂੰ ਓਲੰਪਿਕ ਜਾਣ ਵਾਲੀ ਹਾਕੀ ਟੀਮ ਦਾ ਕਪਤਾਨ ਤੇ ਬਰਿੰਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਉੱਪ ਕਪਤਾਨ ਬਣਾਏ ਜਾਣ ‘ਤੇ ਭਾਰਤੀ ਟੀਮ ਦੇ ਕੋਚ ਗ੍ਰਾਹਮ ਰੀਡ ਬਹੁਤ ਖ਼ੁਸ਼ ਹਨ ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆ ਹੈ।

Related posts

ਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹ

On Punjab

ਸ਼੍ਰੀ ਲੰਕਾ ਕ੍ਰਿਕਟ ਬੋਰਡ ਦੇ IPL ਪ੍ਰਸਤਾਵ ‘ਤੇ ਬੀਸੀਸੀਆਈ ਦਾ ਜਵਾਬ, ਕਿਹਾ

On Punjab

ਅੰਪਾਇਰ ਵੱਲੋਂ ਆਊਟ ਨਾ ਦਿੱਤੇ ਜਾਣ ‘ਤੇ ਬੱਚਿਆਂ ਵਾਂਗ ਰੋਏ ਕ੍ਰਿਸ ਗੇਲ..

On Punjab