ਖੇਡ-ਜਗਤ/Sports NewsHockey : ਟੀਮ ਦੇ ਕਪਤਾਨ ਤੇ ਉੱਪ ਕਪਤਾਨਾਂ ਤੋਂ ਖ਼ੁਸ਼ ਨੇ ਰੀਡ, ਕਿਹਾ – ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆ June 23, 2021490 ਮਨਪ੍ਰੀਤ ਸਿੰਘ ਨੂੰ ਓਲੰਪਿਕ ਜਾਣ ਵਾਲੀ ਹਾਕੀ ਟੀਮ ਦਾ ਕਪਤਾਨ ਤੇ ਬਰਿੰਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਉੱਪ ਕਪਤਾਨ ਬਣਾਏ ਜਾਣ ‘ਤੇ ਭਾਰਤੀ ਟੀਮ ਦੇ ਕੋਚ ਗ੍ਰਾਹਮ ਰੀਡ ਬਹੁਤ ਖ਼ੁਸ਼ ਹਨ ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆ ਹੈ।