PreetNama
ਫਿਲਮ-ਸੰਸਾਰ/Filmy

Aishwarya Rai ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਏ ਸਨ ਅਕਸ਼ੇ ਖੰਨਾ, ਕਹੀ ਇਹ ਸੀ ਇਹ ਗੱਲ

Coffee with Karan‘ ਦੇ ਇਕ ਇੰਟਰਵਿਊ ’ਚ ਅਕਸ਼ੇ ਖੰਨਾ ਤੋਂ ਜਦੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਕੌਣ ਹੈ, ‘ਇਸ ’ਤੇ ਅਕਸ਼ੇ ਖੰਨਾ ਨੇ ਉੱਤਰ ਦਿੰਦੇ ਹੋਏ ਕਿਹਾ, Aishwarya Rai, ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ। ਉਦੋਂ ਮੈਂ ਉਨ੍ਹਾਂ ਤੋਂ ਆਪਣੀਆਂ ਨਜ਼ਰਾਂ ਹੀ ਨਹੀਂ ਹਟਾ ਪਾ ਰਿਹਾ ਸੀ। ਮੈਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ ਸੀ। ਮੈਨੂੰ ਲਗਦਾ ਹੈ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ ਹੋਵੇਗੀ ਪਰ ਮੈਂ ਇਸ ਤਰ੍ਹਾਂ ਦਾ ਨਹੀਂ ਸੀ। ਤੁਸੀਂ ਉਨ੍ਹਾਂ ਨੂੰ ਪਾਗਲਾਂ ਦੀ ਤਰ੍ਹਾਂ ਦੇਖਦੇ ਰਹਿੰਦੇ ਹੋ।’ ਇਸ ’ਤੇ ਸੋਨਾਕਸ਼ੀ ਸਿਨਹਾ ਨੇ ਕਿਹਾ ਸੀ, ‘ਸਿਰਫ਼ ਲੜਕੇ ਹੀ ਨਹੀਂ, ਮੈਂ ਵੀ Aishwarya Rai ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾਉਂਦੀ। ਉਹ ਕਾਫੀ ਖੂਬਸੂਰਤ ਹੈ।’

Related posts

Akshay Kumar ਬਣੇ 260 ਕਰੋੜ ਰੁਪਏ ਦੇ ਨਿੱਜੀ ਜਹਾਜ਼ ਦੇ ਮਾਲਕ? ਅਦਾਕਾਰ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

On Punjab

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

On Punjab

ਫ਼ਿਲਮ ਦੀ ਸ਼ੂਟਿੰਗ ਕਰਦਿਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੌਨ ਅਬਰਾਹਮ

On Punjab