PreetNama
ਫਿਲਮ-ਸੰਸਾਰ/Filmy

Aamir Khan Covid Positive : ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਆਮਿਰ ਖ਼ਾਨ, ਖ਼ੁਦ ਨੂੰ ਕੀਤਾ Quarantine

ਨਵੀਂ ਦਿੱਲੀ, ਜੇਐੱਨਐੱਨ : ਬੀਤੇ ਕੁਝ ਦਿਨਾਂ ਤੋਂ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੋਰੋਨਾ ਦੇ ਮਾਮਲੇ ਫਿਰ ਤੋਂ ਵੱਧਦੇ ਜਾਂ ਰਹੇ ਹਨ, ਅਜਿਹੇ ’ਚ ਬਾਲੀਵੁੱਡ ਇੰਡਸਟਰੀ ’ਤੇ ਵੀ ਕੋਰੋਨਾ ਸੰਕਟ ਤੇਜ਼ੀ ਨਾਲ ਮੰਡਰਾ ਰਿਹਾ ਹੈ। ਰਣਬੀਰ ਕਪੂਰ, Manoj Bajpayee, Karthik Aryan, ਸੰਜੇ ਲੀਲਾ ਭੰਸਾਲੀ ਤੋਂ ਬਾਅਦ ਹੁਣ ਫਿਲਮੀ ਅਦਾਕਾਰ ਆਮਿਰ ਖ਼ਾਨ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਜੀ ਹਾਂ, ਆਮਿਰ ਖ਼ਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਏ ਹਨ ਜਿਸ ਤੋਂ ਬਾਅਦ ਐਕਟਰ ਨੇ ਖੁਦ ਨੂੰ ਘਰ ’ਚ ਹੀ Quarantine ਕਰ ਲਿਆ ਹੈ।

ਆਮਿਰ ਖ਼ਾਨ ਦੇ ਬੁਲਾਰੇ ਨੇ ਇਕ ਆਧਿਕਾਰਤ ਬਿਆਨ ਜਾਰੀ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਕਿਹਾ, ‘ਆਮਿਰ ਖ਼ਾਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੇ ਘਰ ’ਚ ਹੀ ਆਪਣੇ-ਆਪ ਨੂੰ Quarantine ਕਰਨ ਲਿਆ ਹੈ ਤੇ ਸਾਰੇ Protocol follow ਕਰ ਰਹੇ ਹਨ। ਜੋ ਵੀ ਲੋਕ ਕੁਝ ਦਿਨਾਂ ’ਚ ਆਮਿਰ ਖ਼ਾਨ ਦੇ ਆਸਪਾਸ ਰਹੇ ਹਨ ਉਨ੍ਹਾਂ ਨੂੰ ਵੀ ਸਾਵਧਾਨੀ ਦੇ ਤੌਰ ’ਤੇ ਆਪਣਾ ਕੋਵਿਡ-19 ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ।

Related posts

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਜਦੋਂ ਇਸ ਨਜ਼ਦੀਕੀ ਦੋਸਤ ਨੂੰ ਰਿਸ਼ੀ ਕਪੂਰ ਰੋਂਦੇ ਹੋਏ ਕਿਹਾ ਸੀ- ਚੰਗੀ ਖ਼ਬਰ ਨਹੀਂ ਯਾਰ, ਮੈਨੂੰ ਕੈਂਸਰ ਹੋ ਗਿਆ ਹੈ

On Punjab

Bigg Boss OTT ਦੇ ਘਰ ‘ਚ ਇਨ੍ਹਾਂ ਦੋ ਸੈਲੀਬ੍ਰਿਟੀਜ਼ ਨਾਲ ਜਾਣਾ ਚਾਹੁੰਦੇ ਹਨ ਕਰਨ ਜੌਹਰ, ਬੋਲੇ-ਇਨ੍ਹਾਂ ਦਾ ਸਾਥ ਫੋਨ ਦੇ ਬਿਨਾਂ ਵੀ ਮਜ਼ੇਦਾਰ ਹੋਵੇਗਾ

On Punjab