ਦਫ਼ਤਰ ਰਹਿਣਗੇ ਪੰਜ ਦਿਨ ਬੰਦ- ਮਨਿਸਟਰੀਅਲ ਕਾਮਿਆਂ ਵੱਲੋਂ 5 ਅਤੇ 6 ਨਵੰਬਰ ਨੂੰ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲ ਹੋਣ ਕਰਕੇ ਦਫ਼ਤਰਾਂ ਵਿੱਚ ਕੰਮ ਬੰਦ ਰਹੇਗਾ। ਉਸ ਤੋਂ ਅੱਗੇ 7 ਨਵੰਬਰ ਨੂੰ ਸ਼ਨਿੱਚਰਵਾਰ, 8 ਨਵੰਬਰ ਨੂੰ ਐਤਵਾਰ ਅਤੇ 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਹੋਣ ਕਰਕੇ ਦਫ਼ਤਰ ਬੰਦ ਰਹਿਣਗੇ। ਇਸ ਤਰ੍ਹਾਂ ਲਗਾਤਾਰ ਪੰਜ ਦਿਨ ਸਰਕਾਰੀ ਦਫ਼ਤਰ ਬੰਦ ਰਹਿਣਗੇ।
previous post

