PreetNama
ਰਾਜਨੀਤੀ/Politics

ਮੋਦੀ ਦੀ ਕੈਬਿਨਟ ‘ਚ ਸਿਰਫ ਛੇ ਔਰਤਾਂ, ਜਾਣੋ ਕਿਸ ਨੂੰ ਮਿਲੀ ਵਜ਼ੀਰੀ

ਨਵੀਂ ਦਿੱਲੀ: ਪੂਰਾ ਬਹੁਮਤ ਹਾਸਲ ਕਰ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਜ਼ਬੂਤ ਸਰਕਾਰ ਬਣਾਈ ਹੈ। ਵੀਰਵਾਰ ਨੂੰ ਮੋਦੀ ਨੇ ਆਪਣੇ ਮੰਤਰੀਆਂ ਨਾਲ ਸਹੁੰ ਚੁੱਕੀ। ਉਨ੍ਹਾਂ ਦੇ ਮੰਤਰੀ ਮੰਡਲ ‘ਚ 19 ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਨ੍ਹਾਂ ਨੇ ਪਹਿਲੀ ਵਾਰ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਸਾਰੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈ ਕੇ ਵੰਡ ਵੀ ਹੋ ਗਈ ਹੈ।

ਮੋਦੀ ਦੀ ਪ੍ਰਧਾਨਗੀ ਵਾਲੀ ਸਰਕਾਰ ‘ਚ ਇਸ ਵਾਰ ਪਿਛਲੀ ਵਾਰ ਦੀ ਸਰਕਾਰ ਨਾਲੋਂ ਔਰਤਾਂ ਨੂੰ ਘੱਟ ਮਹਿਕਮੇ ਮਿਲੇ ਹਨ। ਹੁਣ ਜਾਣੋ ਕਿਸ ਮਹਿਲਾ ਮੰਤਰੀ ਨੂੰ ਮਿਲੀ ਹੈ ਕਿ ਜ਼ਿੰਮੇਵਾਰੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣੀ ਹੈ।

ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ

ਹਰਸਿਮਰਤ ਕੌਰ ਬਾਦਲ: ਫੂਡ ਪ੍ਰੋਸੈਸਿੰਗ ਮੰਤਰਾਲਾ

ਸਮ੍ਰਿਤੀ ਇਰਾਨੀ– ਮਹਿਲਾ ਤੇ ਬਾਲ ਵਿਕਾਸ, ਕੱਪੜਾ ਮੰਤਰੀ

ਸਾਧਵੀ ਨਿਰੰਜਨ ਜਯੋਤੀ ਨੂੰ ਗ੍ਰਾਮੀਣ ਵਿਭਾਗ (ਰਾਜ ਮੰਤਰੀ)

ਰੇਣੁਕਾ ਸਿੰਘ ਸਰੂਤਾ– ਆਦਿਵਾਸੀ ਮਾਮਲੇ (ਰਾਜ ਮੰਤਰੀ)

ਦੇਬਸ਼੍ਰੀ ਚੌਧਰੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ (ਰਾਜ ਮੰਤਰੀ)

Related posts

ਨਗਰ ਨਿਗਮ ਦੇ ਬਜਟ ਵਿੱਚ 25 ਕਰੋੜ ਦਾ ਵੱਡਾ ਵਾਧਾ

On Punjab

ਪੰਜਾਬ ਸਰਕਾਰ ਸੂਬੇ ਦੇ ਹਰ ਸਕੂਲ ’ਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਵੇ: ਜਥੇਦਾਰ ਗੜਗੱਜ

On Punjab

ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ ’ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ

On Punjab