PreetNama
ਫਿਲਮ-ਸੰਸਾਰ/Filmy

Cannes 2019: ਪ੍ਰਿਅੰਕਾ-ਕੰਗਨਾ ਤੋਂ ਬਾਅਦ ਹੁਣ ਸਾਹਮਣੇ ਆਈਆਂ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ

ਮਲਿਕਾ ਨੇ ਵ੍ਹਾਈਟ ਐਂਡ ਸਿਲਵਰ ਕਲਰ ਦਾ ਗਾਊਨ ਪਾਇਆ ਹੋਇਆ ਹੈ। ਆਪਣੇ ਲੁਕ ਨੂੰ ਸਿੰਪਲ ਰਖਦੇ ਹੋਏ ਮਲਿਕਾ ਨੇ ਸਿੰਪਲ ਈਅਰਰਿੰਗ ਪਹਿਨੇ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲਿਕਾ ਨੇ ਆਪਣੇ ਪਰਪਲ ਗਾਊਨ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ। ਹਾਲਾਂਕਿ ਉਸ ਵੀਡੀਓ ਵਿੱਚ ਉਨ੍ਹਾਂ ਨੇ ਸਿਰਫ ਆਊਟਫਿਟ ਕੈਰੀ ਕੀਤਾ ਸੀ ਪਰ ਕੋਈ ਮੇਕਅਪ ਨਹੀਂ ਕੀਤਾ ਸੀ। ਦੱਸਣਯੋਗ ਹੈ ਕਿ ਮਲਿਕਾ ਕਾਫੀ ਸਮੇਂ ਤੋਂ ਬਾਲੀਵੁੱਡ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਰਾਹੀਂ ਸੁਰਖ਼ੀਆਂ ਵਿੱਚ ਰਹਿੰਦੀ ਹੈ। ਹੁਣ ਉਹ ਛੇਤੀ ਹੀ ਇੱਕ ਹਾਰਰ ਕਾਮੇਡੀ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੀ ਹੈ।

Related posts

ਮਰਦਾਂ ਨੂੰ ਪਛਾੜ ਇਹ ਬਾਲੀਵੁਡ ਅਦਾਕਾਰਾਂ ਬਣੀਆਂ ਸਟਾਰ

On Punjab

‘Looking forward’: Donald Trump says ‘friend’ Modi told him millions would welcome him in India

On Punjab

ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, ਤਸਵੀਰਾਂ ਵਾਇਰਲ

On Punjab