55.42 F
New York, US
October 27, 2026
PreetNama
ਫਿਲਮ-ਸੰਸਾਰ/Filmy

ਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨ

ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਅਤੇ ਸੁੰਦਰਤਾ ਲਈ ਬਾਲੀਵੁੱਡ ਵਿਚ ਵੱਖਰੀ ਪਹਿਚਾਣ ਰੱਖਦੀ ਹੈ। ਵੈਸੇ ਤਾਂ ਤੁਸੀਂ ਐਸ਼ਵਰਿਆ ਰਾਏ ਨੂੰ ਲੀਡ ਰੋਲ ਕਰਦੇ ਅਕਸਰ ਫ਼ਿਲਮਾਂ ਵਿੱਚ ਵੇਖਿਆ ਹੈ ਪਰ ਖਲਨਾਇਕ ਦੇ ਰੂਪ ਵਿੱਚ ਉਨ੍ਹਾਂ ਨੂੰ ਘੱਟ ਹੀ ਵੇਖਿਆ ਹੈ। 

ਪਰ ਹੁਣ ਖ਼ਬਰ ਹੈ ਕਿ ਐਸ਼ਵਰਿਆ ਰਾਏ ਲੀਡ ਰੋਲ ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੋ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਰਾਏ ਸਾਊਥ ਦੇ ਡਾਇਰੈਕਟਰ ਦੀ ਆਉਣ ਵਾਲੀ ਫ਼ਿਲਮ ਵਿੱਚ ਨਿਗਟਿਵ ਕਿਰਦਾਰ ਵਿੱਚ ਨਜ਼ਰ ਆਵੇਗੀ।

 

Related posts

ਅਨੁਪਮ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਇੰਸਟਾਗ੍ਰਾਮ ‘ਤੇ ਮੰਗਿਆ ਕੰਮ, video ਸ਼ੇਅਰ ਕਰ ਕਹਿ ਇਹ ਗੱਲ

On Punjab

Nachhatar Gill: ਨਛੱਤਰ ਗਿੱਲ ਨੇ ਪਤਨੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਗਾਇਆ ਗਾਣਾ, ਦਿਲ ਦਾ ਦਰਦ ਕੀਤਾ ਬਿਆਨ

On Punjab

Raj Kundra Latest News : ਰਾਜ ਕੁੰਦਰਾ ਤੇ ਪ੍ਰਦੀਪ ਬਖਸ਼ੀ ਦੀ ਚੈਟ ਤੋਂ ਹੋਇਆ ਵੱਡਾ ਖੁਲਾਸਾ, ਅਸ਼ਲੀਲ ਫਿਲਮਾਂ ਤੋਂ ਕਰਦੇ ਸੀ ਮੋਟੀ ਕਮਾਈ

On Punjab