PreetNama
ਫਿਲਮ-ਸੰਸਾਰ/Filmy

ਸੋਨਮ ਦੇ ਵਿਆਹ ਨੂੰ ਲੈ ਕੇ ਅਰਬਾਜ ਖ਼ਾਨ ਨੇ ਸੈਫ਼ ਅਲੀ ਖ਼ਾਨ ਨੂੰ ਕੀਤਾ ਇਹ ਸਵਾਲ

ਬਾਲੀਵੁੱਡ ਅਦਾਕਾਰ ਅੱਜ ਕੱਲ ਫ਼ਿਲਮੀ ਪਰਦੇ ਤੋਂ ਭਾਵੇਂ ਹੀ ਦੂਰ ਹਨ ਪਰ ਆਏ ਦਿਨ ਉਹ ਆਪਣੇ ਟਾਕ ਸ਼ੋਅ ਪਿੰਚ‘ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹਨ।

ਇਸ ਸ਼ੋਅ ਵਿੱਚ ਅਰਬਾਜ ਖ਼ਾਨ ਬਾਲਵੁੱਡ ਸਿਤਾਰਿਆਂ ਨੂੰ ਆਪਣਾ ਮਹਿਮਾਨ ਬਣਾ ਕੇ ਉਨ੍ਹਾਂ ਦੀ ਪਰਸਨਲ ਲਾਈਫ਼ ਲੈ ਕੇ ਮਜ਼ੇਦਾਰ ਸਵਾਲ ਕਰਦੇ ਹਨ

ਅਰਬਾਜ ਦਾ ਇਹ ਸਵਾਲ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤੇ ਗਏ ਸਵਾਲਾਂ ਨੂੰ ਲੈ ਕੇ ਹੁੰਦਾ ਹੈ ਜਿਸ ਦਾ ਜਵਾਬ ਸੇਲੀਬ੍ਰੇਟੀ ਦਿੰਦੇ ਹਨ। ਇਸ ਵਿਚਕਾਰ ਪਿੰਚ ਬੁਆਏ ਵਿੱਚ ਸੈਫ਼ ਅਲੀ ਖ਼ਾਨ ਮਹਿਮਾਨ ਬਣ ਕੇ ਪੁੱਜੇ। ਸ਼ੋਅ ਦਾ ਪ੍ਰੋਮੋ ਆ ਗਿਆ ਹੈਜਿਥੇ ਸੈਫ਼ ਅਲੀ ਖ਼ਾਨ ਪਹਿਲੀ ਵਾਰ ਪ੍ਰਸ਼ੰਸਕਾਂ ਦੇ ਸਵਾਲ ਦਿੰਦੇ ਨਜ਼ਰ ਆ ਰਹੇ ਹਨ।

 

Related posts

ਰਾਜ ਕੁੰਦਰਾ ਦੇ PA ਨੇ ਮੈਨੂੰ ਨਿਊਡ ਫਿਲਮਾਂ ਦਾ ਦਿੱਤਾ ਸੀ ਆਫਰ, ਮਸ਼ਹੂਰ ਮਾਡਲ ਦਾ ਖ਼ੁਲਾਸਾ

On Punjab

ਅਦਾਕਾਰ ਧਰਮਿੰਦਰ ਨੇ ਸ਼ੇਅਰ ਕੀਤੀ ਆਪਣੀਆਂ ਯਾਦਾਂ ਦੀ ਖੂਬਸੂਰਤ ਵੀਡੀਓ, ਕਿਹਾ- ‘ਫਿਲੰਗ ਬਿਹਤਰ’

On Punjab

ਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨ

On Punjab