PreetNama
ਖਾਸ-ਖਬਰਾਂ/Important News

ਲੈਂਡਿੰਗ ਦੌਰਾਨ ਰੂਸ ‘ਚ ਜਹਾਜ਼ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 41 ਲੋਕ ਸੜੇ

ਰੂਸ ਦੇ ਮਾਸਕੋ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। ਜਿਸ ‘ਚ 41 ਲੋਕਾਂ ਦੀ ਜਹਾਜ਼ ਦੇ ਅੰਦਰ ਸੜਕੇ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਮਾਸਕੋ ਹਵਾਈ ਅੱਡੇ ‘ਤੇ ਅੇਤਵਾਰ ਨੂੰ ਐਮਰਜੰਸੀ ‘ਚ ਲੈਂਡਿੰਗ ਤੋਂ ਬਾਅਦ ਏਰੋਫਲੋਟ ਦਾ ਸੁਖੋਈ ਸੁਪਰਜੇਟ 100 ਵਿਮਾਨ ‘ਚ ਭਿਆਨਕ ਅੱਗ ਲੱਗ ਗਈ। ਇਹ ਜਹਾਜ਼ ਸ਼ੇਰੇਮੇਤਯੇਵੋ ਅਮਤਰਾਸ਼ਰੀ ਹਵਾਈ ਅੱਡੇ ‘ਤੇ ਉਤਾਰਿਆ ਸ

ਹਾਦਸੇ ਦੀ ਵੀਡੀਓ ਮੁਤਾਬਕ. ਯਾਤਰੀਆਂ ਨੂੰ ਸੜਦੇ ਹੋਏ ਏਅਰੋਫਲੋਟ ਵਿਮਾਨ ਚੋਂ ਬਚਕੇ ਨਿਕਲਣ ਲਈ ਅੇਮਰਜੈਂਸੀ ਗੇਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਆਿ। ਰਸ਼ੀਅਨ ਮੀਡੀਆ ਮੁਤਾਬਕ, ਮ੍ਰਿਤਕਾਂ ‘ਚ ਦੋ ਬੱਚੇ ਅਤੇ ਇੱਕ ਫਲਾਈਟ ਅਟੇਂਡੇਂਟ ਵੀ ਸ਼ਾਮਲ ਹੈ।

ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਚਾਲਕ ਦਲ ਦੇ ਮੈਂਬਰਾਂ ਸਮੇਤ ਵਿਮਾਨ ‘ਚ 78 ਲੋਕ ਸਵਾਰ ਸੀ। ਜੋ ਰੂਸ ਦੇ ਪੱਛਮੋਤੱਰ ਸ਼ਹਿਰ ਮੁਰਮੰਸਕ ਲਈ ਉਡਾਨ ਕਰ ਰਿਹਾ ਸੀ। ਜਾਂਚਕਰਤਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ 37 ਲੋਕਾਂ ਨੂੰ ਬੱਚਾ ਲਿਆ ਗਿਆ ਹੈ ਜਿਨ੍ਹਾਂ ‘ਚ 11 ਲੋਕ ਜ਼ਖ਼ਮੀ ਹਨ।

Related posts

ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਗਈ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਸਣੇ ਦੋ ਗ੍ਰਿਫ਼ਤਾਰ

On Punjab

ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਬਣੇਗਾ ਤੇ ਆਖਰਕਾਰ ਮਾਤ ਭੂਮੀ ਦੀਆਂ ਬਾਹਾਂ ‘ਚ ਵਾਪਸ ਆਵੇਗਾ, ਚੀਨੀ ਵਿਦੇਸ਼ ਮੰਤਰੀ ਨੇ ਯੂਕਰੇਨ ਸੰਕਟ ਦੇ ਵਿਚਕਾਰ ਦਿੱਤੇ ਚਿੰਤਾਜਨਕ ਸੰਕੇਤ

On Punjab

ਡੀਜ਼ਲ ਵਾਲੀ ਟੈਂਕੀ ਫਟਣ ਕਾਰਨ ਟਰੱਕ ਨੂੰ ਅੱਗ ਲੱਗੀ

On Punjab