73.44 F
New York, US
July 25, 2026
PreetNama
ਸਮਾਜ/Socialਖਾਸ-ਖਬਰਾਂ/Important News

London Luton Airport Fire: ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ‘ਚ ਲੱਗੀ ਅੱਗ, ਕਈ ਉਡਾਣਾਂ ਮੁਲਤਵੀ

ਬ੍ਰਿਟੇਨ ਦੇ ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ‘ਚ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਮੰਗਲਵਾਰ ਦੇਰ ਰਾਤ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਕਾਰ ਪਾਰਕਿੰਗ ਬਹੁਮੰਜ਼ਿਲਾ ਸੀ, ਜਿਸ ਕਾਰਨ ਇਕ ਕਾਰ ਪਾਰਕਿੰਗ ਵਿਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪਾਰਕਿੰਗ ਦੀ ਇਮਾਰਤ ਅੰਸ਼ਿਕ ਤੌਰ ‘ਤੇ ਢਹਿ ਗਈ ਹੈ।

ਏਅਰਪੋਰਟ ਨੇ ਬੁੱਧਵਾਰ ਸਵੇਰੇ ਟਵਿੱਟਰ ‘ਤੇ ਇੱਕ ਪੋਸਟ ਵਿਚ ਕਿਹਾ, ‘ਟਰਮੀਨਲ ਕਾਰ ਪਾਰਕ 2 ਵਿਚ ਅੱਗ ਲੱਗਣ ਕਾਰਨ ਇਮਾਰਤ ਦੇ ਇੱਕ ਹਿੱਸੇ ਦੇ ਅੰਸ਼ਕ ਤੌਰ ‘ਤੇ ਢਹਿ ਜਾਣ ਕਾਰਨ, 11 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12 ਵਜੇ ਤੱਕ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ।’

Related posts

Russia Ukraine War: ‘1 ਦਿਨ ‘ਚ ਖਤਮ ਦੇਵਾਂਗਾ ਰੂਸ-ਯੂਕਰੇਨ ਜੰਗ’, ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਦਾਅਵਾ- ਜੇ ਮੈਂ ਸੱਤਾ ‘ਚ ਆਇਆ ਤਾਂ ਨਹੀਂ ਹੋਵੇਗਾ ਤੀਜਾ ਵਿਸ਼ਵ ਯੁੱਧ

On Punjab

‘I only hope’: Jayasurya reacts to sexual harassment allegations His post garners significant attention, with many fans extending their best wishes to the actor

On Punjab

ਸਰਕਾਰੀ ਨਿਵਾਸ ਦੀ ਮੁਰੰਮਤ ਕਾਰਨ ਇਤਿਹਾਸਕ ਬਲੇਅਰ ਹਾਊਸ ‘ਚ ਠਹਿਰੀ ਹੈਰਿਸ

On Punjab