PreetNama
ਖਬਰਾਂ/News

PSEB ਨੇ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਕੀਤੀਆਂ ਮੁਲਤਵੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 13 ਜੁਲਾਈ ਤਕ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ 5ਵੀਂ ਤੇ 8ਵੀਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀਆਂ ਹਨ।

Related posts

ਨਾਸਿਕ ਦੇ ਆਰਟਿਲਰੀ ਸੈਂਟਰ ‘ਚ ਟਰੇਨਿੰਗ ਦੌਰਾਨ ਧਮਾਕਾ, ਦੋ ਅਗਨੀਵੀਰਾਂ ਦੀ ਮੌਤ; ਇੱਕ ਜ਼ਖਮੀ ਨਾਸਿਕ ਰੋਡ ਖੇਤਰ ਦੇ ਤੋਪਖਾਨੇ ਦੇ ਕੇਂਦਰ ਵਿੱਚ ਗੋਲੀਬਾਰੀ ਅਭਿਆਸ ਦੌਰਾਨ ਇੱਕ ਭਾਰਤੀ ਫੀਲਡ ਗੰਨ ਦਾ ਇੱਕ ਗੋਲਾ ਫਟਣ ਨਾਲ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿੱਟ (21) ਦੀ ਮੌਤ ਹੋ ਗਈ। ਅਗਨੀਵੀਰ ਮਹਾਰਾਸ਼ਟਰ ਦੇ ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਸਿਖਲਾਈ ਲਈ ਹੈਦਰਾਬਾਦ ਤੋਂ ਆਇਆ ਸੀ।

On Punjab

ਸਾਵਰਕਰ ਬਾਰੇ ਟਿੱਪਣੀ ਮਾਮਲੇ ਵਿਚ ਰਾਹੁਲ ਨੂੰ ਜ਼ਮਾਨਤ

On Punjab

ਸਿਹਤਮੰਦ ਜਿੰਦਗੀ ਲਈ ਨਿਊਟਰੀਸਿ਼ਅਨ ਫੂਡ ਦੀ ਕਰਨੀ ਚਾਹੀਦੀ ਏ ਵਰਤੋਂ-ਡਾ: ਬਲਿਹਾਰ ਸਿੰਘ

Pritpal Kaur