66.24 F
New York, US
September 12, 2026
PreetNama
ਖਾਸ-ਖਬਰਾਂ/Important News

Egyptian church fire : ਮਿਸਰ ਦੀ ਇਕ ਚਰਚ ‘ਚ ਭਿਆਨਕ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ, ਕਈ ਜ਼ਖ਼ਮੀ, ਹਾਦਸੇ ਦੌਰਾਨ ਮਚੀ ਭਗਦੜ

ਮਿਸਰ ਦੇ ਗੀਜ਼ਾ ਸ਼ਹਿਰ ‘ਚ ਐਤਵਾਰ ਨੂੰ ਇਕ ਚਰਚ ‘ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਮਬਾਬਾ ਇਲਾਕੇ ਦੇ ਅਬੂ ਸਿਫਿਨ ਚਰਚ ‘ਚ 5000 ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਚਰਚ ਵਿੱਚ ਭਗਦੜ ਮਚ ਗਈ।

Related posts

ਕਦੇ ਡੀਪਫੇਕ ਤਸਵੀਰ ਅਤੇ ਕਦੇ ਆਵਾਜ਼ ਦੀ ਨਕਲ… ਯੂਰਪ ਦੇ AI ਐਕਟ ‘ਚ ਕੀ ਹੈ ਅਜਿਹਾ? ਭਾਰਤ ਨੂੰ ਕਰਨਾ ਚਾਹੀਦਾ ਹੈ ਲਾਗੂ!

On Punjab

ਲੋਕ ਸਭਾ ’ਚ ਬਿਨਾਂ ਬਹਿਸ ਦੇ ਖਾਣ ਅਤੇ ਖਣਿਜ ਵਿਕਾਸ ਕਾਨੂੰਨ ਵਿੱਚ ਸੋਧ ਕਰਨ ਵਾਲਾ ਬਿੱਲ ਪਾਸ

On Punjab

ਐੱਸਜੀਪੀਸੀ ਵਲੋਂ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਦਾ ਵਿਰੋਧ

On Punjab