PreetNama
ਖੇਡ-ਜਗਤ/Sports News

ਚੌਥੀ ਵਾਰ ਓਲੰਪਿਕ ਖੇਡਣਾ ਸਨਮਾਨ ਦੀ ਗੱਲ : ਸਾਨੀਆ

 ਭਾਰਤੀ ਮਹਿਲਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਮੁਕਾਬਲਾ ਕਰਨ ਨਾਲ ਚਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਜਾਵੇਗੀ। ਰੋਹਨ ਬੋਪੰਨਾ ਨਾਲ ਜੋੜੀ ਬਣਾ ਕੇ ਖੇਡਣ ਵਾਲੀ ਮਿਰਜ਼ਾ ਨੂੰ ਰੀਓ 2016 ਵਿਚ ਮਿਕਸਡ ਡਬਲਜ਼ ਮੁਕਾਬਲੇ ਵਿਚ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ। ਸਾਨੀਆ ਨੇ ਕਿਹਾ ਕਿ ਉਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲ਼ਾਂ ਵਿਚੋਂ ਇਕ ਸੀ ਕਿ ਮੈਂ ਮੈਡਲ ਜਿੱਤਣ ਦੇ ਨੇੜੇ ਪੁੱਜੀ ਪਰ ਉਸ ਨੂੰ ਹਾਸਲ ਨਹੀਂ ਕਰ ਸਕੀ। ਓਲੰਪਿਕ ਵਿਚ ਦੇਸ਼ ਲਈ ਖੇਡਣਾ ਸਾਰੇ ਐਥਲੀਟਾਂ ਲਈ ਬੜੇ ਮਾਣ ਦੀ ਗੱਲ ਹੈ। ਮੈਨੂੰ ਕਿਹਾ ਗਿਆ ਹੈ ਕਿ ਜੇ ਮੈਂ ਟੋਕੀਓ ਵਿਚ ਖੇਡਦੀ ਹਾਂ ਤਾਂ ਮੈਂ ਕਿਸੇ ਵੀ ਮਹਿਲਾ ਵੱਲੋਂ ਕਿਸ ੇਹੋਰ ਨਾਲ ਮਿਲ ਕੇ ਸਭ ਤੋਂ ਵੱਧ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਖਿਡਾਰਨ ਬਣ ਸਕਦੀ ਹਾਂ। ਮੈਂ ਇੱਥੇ ਰਹਿਣ ਲਈ ਹਮੇਸ਼ਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪਣੇ ਅਗਲੇ ਓਲੰਪਿਕ ਲਈ ਉਤਸ਼ਾਹਤ ਹਾਂ। ਭਾਰਤੀ ਮਹਿਲਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਮੁਕਾਬਲਾ ਕਰਨ ਨਾਲ ਚਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਜਾਵੇਗੀ। ਰੋਹਨ ਬੋਪੰਨਾ ਨਾਲ ਜੋੜੀ ਬਣਾ ਕੇ ਖੇਡਣ ਵਾਲੀ ਮਿਰਜ਼ਾ ਨੂੰ ਰੀਓ 2016 ਵਿਚ ਮਿਕਸਡ ਡਬਲਜ਼ ਮੁਕਾਬਲੇ ਵਿਚ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ।

ਸਾਨੀਆ ਨੇ ਕਿਹਾ ਕਿ ਉਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲ਼ਾਂ ਵਿਚੋਂ ਇਕ ਸੀ ਕਿ ਮੈਂ ਮੈਡਲ ਜਿੱਤਣ ਦੇ ਨੇੜੇ ਪੁੱਜੀ ਪਰ ਉਸ ਨੂੰ ਹਾਸਲ ਨਹੀਂ ਕਰ ਸਕੀ। ਓਲੰਪਿਕ ਵਿਚ ਦੇਸ਼ ਲਈ ਖੇਡਣਾ ਸਾਰੇ ਐਥਲੀਟਾਂ ਲਈ ਬੜੇ ਮਾਣ ਦੀ ਗੱਲ ਹੈ। ਮੈਨੂੰ ਕਿਹਾ ਗਿਆ ਹੈ ਕਿ ਜੇ ਮੈਂ ਟੋਕੀਓ ਵਿਚ ਖੇਡਦੀ ਹਾਂ ਤਾਂ ਮੈਂ ਕਿਸੇ ਵੀ ਮਹਿਲਾ ਵੱਲੋਂ ਕਿਸ ੇਹੋਰ ਨਾਲ ਮਿਲ ਕੇ ਸਭ ਤੋਂ ਵੱਧ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਖਿਡਾਰਨ ਬਣ ਸਕਦੀ ਹਾਂ। ਮੈਂ ਇੱਥੇ ਰਹਿਣ ਲਈ ਹਮੇਸ਼ਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪਣੇ ਅਗਲੇ ਓਲੰਪਿਕ ਲਈ ਉਤਸ਼ਾਹਤ ਹਾਂ।

Related posts

ਯੁਵਰਾਜ ਨੇ ਧੋਨੀ ਨੂੰ ਨਹੀਂ ਬਲਕਿ ਇਸ ਖਿਡਾਰੀ ਨੂੰ ਮੰਨਿਆ ਸਰਬੋਤਮ ਕਪਤਾਨ…

On Punjab

ਲਤਾ ਮੰਗੇਸ਼ਕਰ ਨੇ ਧੋਨੀ ਨੂੰ ਕਹੀ ਵੱਡੀ ਗੱਲ

On Punjab

ਚੈਂਪੀਅਨਜ਼ ਟਰਾਫੀ 2025: ਲੰਮੇ ਅਰਸੇ ਬਾਅਦ ਮੇਜ਼ਬਾਨੀ ਲਈ ਤਿਆਰ ਪਾਕਿਸਤਾਨ

On Punjab