PreetNama
ਫਿਲਮ-ਸੰਸਾਰ/Filmy

ਐਮੀ ਵਿਰਕ ਬਣੇਗਾ ‘ਸ਼ੇਰ ਬਗਾ’

 ਪੰਜਾਬੀ ਸਿਨਮੇ ਨੂੰ ਯਾਦਗਰ ਫ਼ਿਲਮਾਂ ਦੇਣ ਵਾਲੇ ਲੇਖਕ ਨਿਰਦੇਸ਼ਕ ਜਗਦੀਪ ਸਿਧੂ ਨੇ ਹਮੇਸ਼ਾ ਹੀ ਨਵਾਂ ਸਪ ਕਢਿਆ þ। ਇਸ ਵਾਰ ੳ¹ਨਾਂ ਦੀ ਮਨਰੰਜਕ ਪਟਾਰੀ ‘ਚਂ ‘ਸ਼ੇਰ ਬਗਾ’ ਆ ਰਿਹਾ þ ਜ ਦਰਸ਼ਕਾਂ ਦਾ ਬਹ¹ਤ ਹੀ ਨਿਵੇਕਲੇ ਢੰਗ ਨਾਲ ਮਨਰੰਜਨ ਕਰੇਗਾ।ਫ਼ਿਲਮਾਂ ਸਬੰਧੀ ਨਿਦੇਸ਼ਕ ਜਗਦੀਪ ਸਿੱਧੂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹਰ ਕੋਈ ਗੱਲ ਕਰਦਾ ਹੈ ਕਿਸਮਤ, ਸੁਫ਼ਨਾ, ਮੋਹ ਵਰਗੀਆਂ ਫ਼ਿਲਮਾਂ ਦੀ,ਇਨ੍ਹਾਂ ਕਰਕੇ ਮੇਰੀ ਪਹਿਚਾਣ ਆ।ਉਨ੍ਹਾਂ ਕਰਕੇ ਏਨਾਂ ਪਿਆਰ ਮਿਲਦਾ ਹੈ।ਅਕਸਰ ਪ੍ਰਸੰਸਕ ਕਹਿ ਦਿੰਦੇ ਆ ਇਨ੍ਹਾਂ ਦੀ ਕਹਾਣੀ ਕਮਾਲ ਸੀ ਪਰ ਸੱਚ ਪੁੱਛੋ ਤਾਂ ਅਸਲ ਕਹਾਣੀ ਫ਼ਿਲਮ ਛੜਾ ਤੋਂ ਸ਼ੁਰੂ ਹੋ ਕੇ ਸ਼ੇਰ ਬੱਗਾ ਤੇ ਮੁੱਕ ਦੀ ਐ।ਨਿੱਕਾ ਜ਼ੈਲਦਾਰ ਤੇ ਛੜਾ ਤੋਂ ਬਾਅਦ ਇੱਕ ਵਾਰ ਫਿਰ ਰੰਗਾ ਰੰਗ ਪ੍ਰੋਗਰਾਮ’।ਦੱਸ ਦਈਏ ਕਿ ਸ਼ੇਰ ਬਗਾ’ ਮਲਵਈ ਜ¹ਬਾਨ ਦਾ ਇਕ ਲਾਡਲਾ ਤੇ ਚਰਚਿਤ ਸ਼ਬਦ þ ਜ ਅਕਸਰ ਹੀ ਬਜ¹ਰਗ ਆਪਣੇ ਲਾਡਲਿਆਂ ਨੂੰ ਹਲਾਸ਼ੇਰੀ ਦੇਣ ਲਈ ਬਲਿਆ ਜਾਂਦਾ þ। ਲੇਖਕ ਨਿਰਦੇਸ਼ਕ ਜਗਦੀਪ ਸਿਧੂ ਦਾ ਪਾਲਿਆ ਇਹ ਸ਼ੇਰ ਪੰਜਾਬੀ ਸਿਨਮੇ ਦੀ ਸਕਰੀਨ ‘ਤੇ ਕੀ ਕੀ ਕਾਰਨਾਮੇ ਵਿਖਾਵੇਗਾ। ਬੀਤੇ ਦਿਨੀਂ ਇਸ ਫ਼ਿਲਮ ਦਾ ਪਹਿਲਾਂ ਪਸਟਰ ਰਿਲੀਜ਼ ਕੀਤਾ ਗਿਆ, ਜਿਸ ਵਿਚ ਐਮੀ ਵਿਰਕ ਤੇ ਸਨਮ ਬਾਜਵਾ ਦੀ ਜੜੀ ਦਾ ਨਾਂ ਦਰਜ਼ þ ।ਥਿੰਦ ਮੋਸ਼ਨ ਫਿਲਮਜ਼ ਨਿਰਮਾਤਾ ਦਲਜੀਤ ਥਿੰਦ ਅਤੇ ਐਮੀ ਵਿਰਕ ਦੇ ਨਿੱਜੀ ਬੈਨਰ ਐਮੀ ਵਿਰਕ ਪ੍ਰੋਡਕਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰੋਡਿਊਸ ਕੀਤੀ ਜਾ ਰਹੀ ਇਹ ਫ਼ਿਲਮ ਬਹ¹ਤ ਜਲਦ ਸੈੰਟ ‘ਤੇ ਜਾ ਰਹੀ þ। ਹਰਜਿੰਦਰ ਸਿੰਘ ਜਵੰਦਾ 94638 28000

Related posts

ਕੈਨੇਡਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

On Punjab

79th Golden Globe Awards: ‘ਦਿ ਪਾਵਰ ਆਫ ਦ ਡਾਗ’ ਬੈਸਟ ਫਿਲਮ, ਵਿਲ ਸਮਿਥ ਬਣੇ ਬੈਸਟ ਅਦਾਕਾਰ

On Punjab

Varun Dhawan ਦੀ ਕਾਰ ਦਾ ਐਕਸੀਡੈਂਟ, ਬੈਚਲਰ ਪਾਰਟੀ ‘ਤੇ ਜਾਂਦੇ ਸਮੇਂ ਹੋਇਆ ਇਹ ਹਾਦਸਾ

On Punjab