April 12, 2026
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਖੇਡ-ਜਗਤ/Sports News
  • ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾ
ਖੇਡ-ਜਗਤ/Sports News

ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾ

April 20, 2021563

ਨਵੀਂ ਦਿੱਲੀ : ਏਸ਼ੀਅਨ ਪੈਰਾ ਗੇਮਜ਼ ਦੇ ਗੋਲਡ ਮੈਡਲ ਜੇਤੂ ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਕੋਰੋਨਾ ਟੈਸਟ ‘ਚ ਪਾਜ਼ੇਟਿਵ ਪਾਏ ਗਏ। ਉਨ੍ਹਾਂ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸ਼ੁਰੂਆਤੀ ਲੱਛਣਾਂ ‘ਤੇ ਜਾਂਚ ਕਰਵਾਉਣ ਤੋਂ ਬਾਅਦ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਅਜੇ ਹਸਪਤਾਲ ‘ਚ ਹਾਂ ਤੇ ਮੇਰੀ ਤਬੀਅਤ ਠੀਕ ਹੈ।

ਲਾਹਿੜੀ ਕੋਵਿਡ-19 ਦੀ ਲਪੇਟ ‘ਚ

ਹਿਲਟਨ ਹੈੱਡ ਆਈਲੈਂਡ : ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਉਹ ਪੀਜੀਏ ਟੂਰ ‘ਤੇ ਘਟੋ-ਘੱਟ ਦੋ ਟੂਰਨਾਮੈਂਟਾਂ ‘ਚ ਹਿੱਸਾ ਨਹੀਂ ਲੈ ਸਕਣਗੇ। ਲਾਹਿੜੀ ਨੂੰ ਸ਼ਨਿਚਰਵਾਰ ਨੂੁੰ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਮਿਲੀ ਸੀ ਤੇ ਉਹ ਉਦੋਂ ਤੋਂ ਕੁਆਰੰਟਾਈਨ ‘ਚ ਹਨ। 33 ਸਾਲ ਦੇ ਲਾਹਿੜੀ ਨੇ ਵਾਲੇਰੋ ਟੈਕਸਾਸ ਓਪਨ ‘ਚ ਪੰਜਵੇਂ ਸਥਾਨ ‘ਤੇ ਰਹਿੰਦੇ ਹੋਏ ਫਾਰਮ ‘ਚ ਵਾਪਸੀ ਦੇ ਸੰਕੇਤ ਦਿੱਤੇ ਸਨ। ਹਾਲ ਹੀ ‘ਚ ਚੋਟੀ ਦੇ ਪੰਜ ਗੋਲਫਰਾਂ ‘ਚ ਜਗ੍ਹਾ ਬਣਾਉਣ ਦੇ ਨਾਲ ਲਾਹਿੜੀ ਨੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਉਹ ਇਕ ਜਾਂ ਦੋ ਟੂਰਨਾਮੈਂਟ ਬਾਹਰ ਰਹਿਣ ਦੇ ਬਾਵਜੂਦ ਅਪ੍ਰਰੈਲ ‘ਚ ਵੇਲਸ ਫਾਰਗੋ ਟੂਰਨਾਮੈਂਟ ਨਾਲ ਵਾਪਸੀ ਕਰ ਸਕਦੇ ਹਨ ਤੇ ਫਿਰ ਬਾਇਰਨ ਨੈਲਸਨ ਮੁਕਾਬਲੇ ‘ਚ ਹਿੱਸਾ ਲੈਣਗੇ। ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਇਸ ਤੋਂ ਬਾਅਦ ਕੁਝ ਹੋਰ ਟੂਰਨਾਮੈਂਟਾਂ ‘ਚ ਖੇਡਣ ਦਾ ਮੌਕਾ ਮਿਲੇਗਾ।

 

 

Share0
previous post
Corona Vaccine News : ਕੀ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਨਾਲ ਬਚ ਜਾਵੇਗੀ ਜਾਨ, ਤੁਹਾਡੇ ਲਈ ਕਿਹੜੀ ਵੈਕਸੀਨ ਹੈ ਕਾਰਗਰ, ਜਾਣੋ ਐਕਸਪਰਟ ਦੀ ਰਾਏ
next post
ਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀ

Related posts

ICC T20 World Cup 2021 ਕਿੱਥੇ ਖੇਡਿਆ ਜਾ ਸਕਦੈ, BCCI ਦੇ ਅਧਿਕਾਰੀ ਨੇ ਕੀਤੀ ਪੁਸ਼ਟੀ

On PunjabApril 30, 2021

ਆਈਪੀਐੱਲ: ਪੰਜਾਬ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਨੂੰ 10 ਦੌੜਾਂ ਨਾਲ ਹਰਾਇਆ

On PunjabMay 19, 2025

ਭਾਰਤ ਦੀ ਨੰਬਰ 2 ਮਹਿਲਾ ਟੈਨਿਸ ਖਿਡਾਰੀ ਨੇ ਕਿਰਨ ਰਿਜਿਜੂ ਤੋਂ ਟਵਿੱਟਰ ‘ਤੇ ਮੰਗੀ ਮਦਦ, ਖੇਡ ਮੰਤਰੀ ਨੇ ਇਸ ਤਰ੍ਹਾਂ ਕੀਤਾ ਰਿਐਕਟ

On PunjabJuly 4, 2021

ਈ-ਪੇਪਰ

11 April 2026
11 April 2026
02 April 2026
02 April 2026
1 2 … 181 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • Rapper Badshah ਨੇ ‘ਟਟੀਹਰੀ’ ਗੀਤ ਦੇ ਇਤਰਾਜ਼ਯੋਗ ਹਿੱਸੇ ਹਟਾਏ; ਨਵਾਂ ਗੀਤ ‘ਟਟੀਹਰੀ ਫਿਰ ਸੇ’ 14 ਅਪਰੈਲ ਨੂੰ ਹੋਵੇਗਾ ਰਿਲੀਜ਼
  • ਚੰਡੀਗੜ੍ਹ ਪੁਲੀਸ ‘ਸਰਕੇ ਚੁਨਰ’ ਅਸ਼ਲੀਲ ਗੀਤ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ
  • ਚੱਕਾ ਜਾਮ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਹੋਈ ਧੱਕਾ-ਮੁੱਕੀ
  • Delhi-NCR ਤੋਂ ਰਿਸ਼ੀਕੇਸ਼ ਦਾ ਸਫਰ ਸਿਰਫ਼ ਤਿੰਨ ਘੰਟਿਆਂ ਵਿੱਚ ਹੋਵੇਗਾ ਤੈਅ: RRTS ਦੇ ਵੱਡੇ ਵਿਸਤਾਰ ਦੀ ਤਿਆਰੀ
  • Kamal Kaur Bhabhi ਕਤਲ ਕੇਸ ਦਾ ਮੁੱਖ ਮੁਲਜ਼ਮ ਅ੍ਰੰਮਿਤਪਾਲ ਮਹਿਰੋਂ ਪੁਲੀਸ ਨੇ ਕਿਵੇਂ ਫੜ੍ਹਿਆ ?
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact