PreetNama
ਫਿਲਮ-ਸੰਸਾਰ/Filmy

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਪ੍ਰਸ਼ੰਸਕਾਂ ‘ਚ ਛਾਏ ਰਹਿੰਦੇ ਹਨ। ਇਕ ਵਾਰ ਮੁੜ ਤੋਂ ਬਾਵਾ ਸੁਰਖੀਆਂ ‘ਚ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਇਕ ਗਾਣੇ ‘ਤੇ ਵਿਵਾਦ ਛਿੜਨ ਮਗਰੋਂ ਉਹ ਕਾਫੀ ਚਰਚਾ ‘ਚ ਰਹੇ ਤੇ ਹੁਣ ਆਪਣੀ ਇੰਸਟਾਗ੍ਰਮ ਪੋਸਟ ਕਾਰਨ ਸੁਰਖੀਆਂ ਬਟੋਰ ਰਹੇ ਹਨ।ਦਰਅਸਲ ਰਣਜੀਤ ਬਾਵਾ ਨੇ ਇੰਸਟਾਗ੍ਰਮ ‘ਤੇ ਖੂਬਸੂਰਤ ਅੰਦਾਜ਼ ‘ਚ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਬਾਵਾ ਦੀ ਕੈਪਸ਼ਨ ਦਾ ਅੰਦਾਜ਼ ਵੀ ਜ਼ਰਾ ਹਟਕੇ ਹੈ। ਉਨ੍ਹਾਂ ਤਸਵੀਰ ਅਤੇ ਕੈਪਸ਼ਨ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਹਾਲ ਪੁੱਛਿਆ ਹੈ।
Tags:

Related posts

ਮੱਥੇ ‘ਤੇ ਸਿੰਦੂਰ, ਲਾਲ ਟ੍ਰੈਡਿਸ਼ਨਲ ਸਾੜੀ ਵਿੱਚ ਆਪਣੀ ਵਰ੍ਹੇਗੰਢ ‘ਤੇ ਰਣਵੀਰ ਨਾਲ ਤਿਰੂਪਤੀ ਪਹੁੰਚੀ ਦੀਪਿਕਾ

On Punjab

ਇਹਨਾਂ ਅਦਾਕਾਰਾਂ ਨੇ 2 ਨਹੀਂ ਬਲਕਿ 4 ਵਾਰ ਕੀਤਾ ਵਿਆਹ

On Punjab

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੇ ਪਿਤਾ ਦੀ ਤਸਵੀਰ,ਇਸ ਤਰ੍ਹਾਂ ਕੀਤਾ B’Day ਵਿਸ਼

On Punjab