71.02 F
New York, US
June 15, 2026
PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ ਨਹੀਂ , ਰੂਸ ‘ਤੇ ਮੰਡਰਾ ਰਿਹਾ ਹੈ ਇਕ ਹੋਰ ਖ਼ਤਰਾ !

Powerful earthquake in Russia: ਇੱਕ ਪਾਸੇ ਜਿਥੇ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ , ਉਥੇ ਹੀ ਰੂਸ ‘ਤੇ ਇੱਕ ਹੋਰ ਖ਼ਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮੁਤਾਬਕ ਰੂਸ ‘ਚ ਅੱਜ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਰੂਸ ਦੇ ਕੁਰੀਲ ਟਾਪੂ ‘ਚ 7.5 ਤੀਬਰਤਾ ਸੀ ਅਤੇ ਕੇਂਦਰ 59 ਕਿਲੋਮੀਟਰ ਦੀ ਗਹਿਰਾਈ ਤੱਕ ਸੀ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਨੇ ਇਸ ਸਬੰਧੀ ਕਿਹਾ ਕਿ ਫ਼ਿਲਹਾਲ ਇਸ ਭੂਚਾਲ ਦੇ ਖ਼ਤਰੇ ਦਾ ਵਿਸ਼ਲੇਸ਼ਣ ਜਾਰੀ ਹੈ। ਰੂਸ ਦੇ ਕੁਰੀਲ ਟਾਪੂ ਸਮੂਹ ਦੇ ਉੱਤਰੀ ਹਿੱਸੇ ‘ਚ ਰਹਿ ਰਹੇ ਲੋਕਾਂ ਲਈ ਇਸ ਭੂਚਾਲ ਤੋਂ ਬਾਅਦ ਸੁਨਾਮੀ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ।

Related posts

ਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮ

On Punjab

ਪਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਪਲਟੀ, 80 ਮੌਤਾਂ ਦਾ ਖਦਸ਼ਾ

On Punjab

ਅਫ਼ਗਾਨ ਸੰਕਟ ’ਤੇ ਜੈਸ਼ੰਕਰ ਨੇ ਕੀਤੀ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲ, ਕਾਬੁਲ ਹਮਲੇ ਦੀ ਕੀਤੀ ਨਿੰਦਾ

On Punjab