57.24 F
New York, US
October 5, 2026
PreetNama
ਸਮਾਜ/Social

ਕਬੱਡੀ ਕੱਪ ਜਟਾਣਾ

ਖੇਡਾਂ ਦੇਖਣ ਦਾ ਸ਼ੌਕ ਰੱਖਦੇ ਸਰੋਤਿਅਾਂ ਲੲੀ ਖੁਸ਼ਖਬਰੀ ਹੈ ਕਿ ਪਿੰਡ ਜਟਾਣਾ (ਦੋਰਾਹਾ ਲੁਧਿਅਾਣਾ) ਵਿਖੇ ਮਾਰਚ ਨੂੰ ਕਬੱਡੀ ਕੱਪ ਕਰਵਾੲਿਅਾ ਜਾ ਰਿਹਾ ਹੈ । ਅੱਜ ਦੇ ਰੁਝੇਵੇਂ ਭਰੇ ਮਹੌਲ ਵਿੱਚ ਖੇਡਾਂ ਲੲੀ ਸਮਾਂ ਕੱਢਣ ਲੲੀ ਕਲੱਬ ਵਾਲਿਅਾਂ ਦਾ ੲਿਲਾਕਾ ਨਿਬਾਸੀ ਦਿਲੋਂ ਧੰਨਵਾਦ ਕਰਦੇ ਹਨ। ਕਲੱਬ ਮੈਂਬਰਾਂ ਚ ਸ਼ਾਮਿਲ ਮਿੱਠੂ ਜਟਾਣਾ, ਬਲਜੀਤ ਸਿੰਘ ਗੱਗੀ, ਗੁਰਜੋਤ ਸਿੰਘ ਮਾਂਗਟ, ਪਰਵਿੰਦਰ ਸਿੰਘ ਕਾਲਾ ਅਤੇ ਪਿੰਡ ਵਾਸੀਅਾਂ ਵੱਲੋਂ ਖੇਡ ਜਗਤ ਚ ਬਹੁਤ ਵੱਡਾ ੳੁਪਰਾਲਾ ਹੈ। ਜਟਾਣਾ ਵਾਸੀ ਵਧਾੲੀ ਦੇ ਪਾਤਰ ਹਨ।

 

ਜਸਪੀ੍ਤ ਕੌਰ ਮਾਂਗਟ,

ਬੇਗੋਵਾਲ,

ਦੋਰਾਹਾ 99143 48246

Related posts

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

On Punjab

ਖੰਨਾ ਵਿੱਚ ਨਕਲੀ ਲੇਡੀ ਇੰਸਪੈਕਟਰ ਗ੍ਰਿਫਤਾਰ

On Punjab

Hathras Gang Rape Case: ਹਾਥਰਸ ਸਮੂਹਿਕ ਬਲਾਤਕਾਰ ਮਾਮਲੇ ‘ਚ CBI ਜਾਂਚ ਸ਼ੁਰੂ

On Punjab