PreetNama
ਫਿਲਮ-ਸੰਸਾਰ/Filmy

ਕਮਲ ਖਾਨ ਦੀ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ, ਬੱਬੂ ਮਾਨ , ਗਗਨ ਕੋਕਰੀ, ਮਾਸਟਰ ਸਲੀਮ ਸਮੇਤ ਪਹੁੰਚੇ ਕਈ ਸਿਤਾਰੇ

kamal khan viral reception pics: ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਕਮਲ ਖਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਹਾਲ ਹੀ ਵਿੱਚ ਕਮਲ ਖਾਨ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ, ਜਿੱਥੇ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਵਿੱਚ ਕਈ ਸਿਤਾਰਿਆਂ ਨੇ ਧੁਮਾਂ ਪਾਈਆਂ ਅਤੇ ਉਨ੍ਹਾਂ ਦੇ ਰਿਸੈਪਸ਼ਨ ਪਾਰੇੀ ਵਿੱਚ ਪੰਜਾਬੀ ਇੰਡਸਟਰੀ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।

ਬੱਬੂ ਮਾਨ, ਮਾਸਟਰ ਸਲੀਮ , ਗਗਨ ਕੋਕਰੀ, ਮਾਸ਼ਾ-ਅਲੀ, ਸਮੇਤ ਕਈ ਸਿਤਾਰਿਆਂ ਨੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਜੰਮ ਕੇ ਰੌਣਕਾਂ ਲਾਈਆਂ।

ਇਸ ਨਾਲ ਜੇਕਰ ਕਮਲ ਖਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਮਿਹਨਤ ਨਾਲ ਨਾਂਅ ਕਮਾਇਆ ਹੈ।

ਇਸ ਨਾਲ ਜੇਕਰ ਉਨ੍ਹਾਂ ਦੇ ਗਾਇਕੀ ਦੇ ਸਫਰ ਦੀ ਗੱਲ ਕਰੀਏ ਤਾਂ ਕਮਲ ਖਾਨ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਮਾਤਾ ਸਰਬਜੀਤ ਕੌਰ ਤੋਂ ਸਿੱਖੀਆਂ ਸਨ।
ਇਸ ਨਾਲ ਜੇਕਰ ਕਇਸ ਤਰ੍ਹਾਂ ਡਰਟੀ ਪਿਕਚਰ ਵਿੱਚ ਇਸ਼ਕ ਸੂਫੀਆਨਾ , ਫਿਲਮ ਯਾਰਾਂ ਦਾ ਯਾਰ ਵਿੱਚ ਫਰਾਰ ਤੇ ਮੌਜਾਂ ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ।

ਮਲ ਖਾਨ ਦੇ ਗਾਇਕੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੜਾਈ ਦੀ ਥਾਂ ਗਾਇਕੀ ਨੂੰ ਤਰਜੀਹ ਦਿੱਤੀ, ਜਿਸ ਕਰਕੇ ਉਹ ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਗਿਆ।ਕਮਲ ਖਾਨ ਨੇ ਛੋਟੀ ਹੀ ਉਮਰ ਵਿੱਚ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ।
ਕਮਲ ਖਾਨ ਨੇ ਆਪਣੀ ਗਾਇਕੀ ਦੀ ਧੱਕ ਪਾਲੀਵੁਡ ਤੋਂ ਲੈ ਕੇ ਬਾਲੀਵੁਡ ਵਿੱਚ ਵੀ ਪੈਂਦੀ ਹੈ। ਉਨ੍ਹਾਂ ਨੇ ਪਹਿਲੀ ਵਾਰ ਫਿਲਮ ਤੀਸ ਮਾਰ ਖਾਂ ਵਿੱਚ ਵਲ੍ਹਾ-ਵਲ੍ਹਾ ਗਾਇਆ ਸੀ।

Related posts

ਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰ

On Punjab

The Kashmir Files Box Office : ਦੁਨੀਆ ਭਰ ‘ਚ 300 ਕਰੋੜ ਤੋਂ ਪਾਰ ਪਹੁੰਚੀ ‘ਦਿ ਕਸ਼ਮੀਰ ਫਾਈਲਜ਼’, 20 ਦਿਨਾਂ ‘ਚ ਕੀਤੀ ਇੰਨੀ ਕਮਾਈ

On Punjab

ਸੋਨੂੰ ਸੂਦ ਲਿਖਣਗੇ ਆਪਣੇ ਸੰਘਰਸ਼ ਤੋਂ ਲੈ ਕੇ ਪਰਵਾਸੀ ਮਜ਼ਦੂਰਾਂ ਦੀ ਮਦਦ ‘ਤੇ ਕਿਤਾਬ

On Punjab