56.32 F
New York, US
October 26, 2026
PreetNama
ਖਾਸ-ਖਬਰਾਂ/Important News

ਕਠੂਆ ਬਲਾਤਕਾਰ ਮਾਮਲੇ ‘ਚ ਬਰੀ ਵਿਸ਼ਾਲ ਨੂੰ ਹਾਈਕੋਰਟ ਦਾ ਨੋਟਿਸ

ਚੰਡੀਗੜ੍ਹ: ਕਠੂਆ ਰੇਪ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਸ ਵਿੱਚੋਂ ਬਰੀ ਵਿਸ਼ਾਲ ਚੰਗੋਤਰਾ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਪੀੜਤ ਵੱਲੋਂ ਅਪੀਲ ਕੀਤੀ ਗਈ ਸੀ ਕਿ ਬਰੀ ਹੋਏ ਵਿਸ਼ਾਲ ਚੰਗੋਤਰਾ ਰੇਪ ਕੇਸ ਦੀ ਸਾਜਿਸ਼ ਰਚਣ ਵਾਲਿਆਂ ਵਿੱਚੋਂ ਇੱਕ ਹੈ। ਉਸ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।

ਪੀੜਤ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਵੀ ਪਟੀਸ਼ਨ ਪਾਈ ਸੀ ਕਿ ਪੁਲਿਸ ਵਾਲੇ ਵੀ ਸਾਜ਼ਿਸ਼ ਰਚਣ ਵਾਲਿਆਂ ਵਿੱਚੋਂ ਇੱਕ ਹਨ। ਕੋਰਟ ਨੇ ਪੁਲਿਸ ਵਾਲਿਆਂ ਨੂੰ ਬਲਾਤਕਾਰ ਦੇ ਸਬੂਤ ਖੁਰਦ–ਬੁਰਦ ਕਰਨ ਲਈ ਦੋਸ਼ੀ ਠਹਿਰਾਇਆ ਸੀ।

ਅਦਾਲਤ ਨੇ ਵਿਸ਼ਾਲ ਚੰਗੋਤਰਾ ਨੂੰ ਨੋਟਿਸ ਕਰਦੇ ਹੋਏ ਮਾਮਲੇ ਦੀ ਅਗਲੀ ਤਾਰੀਖ਼ 7 ਅਗਸਤ ਰੱਖੀ ਹੈ। ਉਸ ਦਿਨ ਬਹਿਸ ਦਾ ਦਿਨ ਵੀ ਤੈਅ ਕੀਤਾ ਗਿਆ ਹੈ।

Related posts

US Election Results: ਅੱਧੀ ਰਾਤ ਨੂੰ ਟਰੰਪ ਨੇ ਕੀਤਾ ਦੇਸ਼ ਨੂੰ ਸੰਬੋਧਨ, ਵੋਟਾਂ ਦੀ ਗਿਣਤੀ ‘ਚ ਗੜਬੜ ਦਾ ਖਦਸ਼ਾ, ਸੁਪਰੀਮ ਕੋਰਟ ਜਾਣ ਦੀ ਦਾਅਵਾ

On Punjab

ਸਿਟੀ ਬਿਊਟੀਫੁੱਲ ’ਚ ਸੀਤ ਲਹਿਰ ਨੇ ਕੰਬਣੀ ਛੇੜੀ

On Punjab

ਹੁਣ ਹਵਾਈ ਸਫ਼ਰ ਦੌਰਾਨ ਲਿਜਾਇਆ ਜਾ ਸਕੇਗਾ ਲਾਇਸੈਂਸੀ ਹੱਥਿਆਰ !

On Punjab