PreetNama
ਫਿਲਮ-ਸੰਸਾਰ/Filmy

14 ਸਾਲ ਪੁਰਾਣੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਮਿਲੀ ਵੱਡੀ ਰਾਹਤ, ਹਾਲੀਵੁੱਡ ਅਦਾਕਾਰਾ ਨੇ ਜਨਤਕ ਪ੍ਰੋਗਰਾਮ ਦੌਰਾਨ ਕੀਤਾ ਸੀ KISS

ਕਰੀਬ 15 ਸਾਲ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਮੁੰਬਈ ਦੀ ਇਕ ਅਦਾਲਤ ਨੇ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਅਸ਼ਲੀਲਤਾ ਦੇ ਇਕ ਮਾਮਲੇ ਤੋਂ ਬਰੀ ਕਰ ਦਿੱਤਾ। 2007 ’ਚ ਰਾਜਸਥਾਨ ’ਚ ਇਕ ਜਨਤਕ ਪ੍ਰੋਗਰਾਮ ਦੌਰਾਨ ਹਾਲੀਵੁੱਡ ਅਦਾਕਾਰ ਰਿਚਰਡ ਗ੍ਰੇਅ ਨੇ ਸ਼ਿਲਪਾ ਦਾ ਚੁੰਮਣ ਲੈ ਲਿਆ ਸੀ।

ਇਸ ਤੋਂ ਬਾਅਦ ਇਹ ਮਾਮਲਾ ਦਰਜ ਕਰਾਇਆ ਗਿਆ ਸੀ। ਮੈਟਰੋਪੋਲਿਟਨ ਮੈਜਿਸਟ੍ਰੇਟ ਕੇਤਨੀ ਚਵ੍ਹਾਨ ਦੀ ਅਦਾਲਤ ਨੇ 18 ਜਨਵਰੀ ਨੂੰ ਸ਼ਿਲਪਾ ਨੂੰ ਇਸ ਮਾਮਲੇ ’ਚ ਗ੍ਰੇਅ ਦੀ ਹਰਕਤ ਦਾ ਸ਼ਿਕਾਰ ਦੱਸਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ।

Related posts

ਪਤੀ ਦੇ ਜਨਮਦਿਨ ‘ਤੇ ਪਹਿਲੀ ਵਾਰ ਮਾਹੀ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ

On Punjab

ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ

On Punjab

ਸੁਧਾ ਚੰਦਰਨ ਏਅਰਪੋਰਟ ਸਕਿਓਰਿਟੀ ਤੋਂ ਹੋਈ ਪਰੇਸ਼ਾਨ, ਨਕਲੀ ਪੈਰ ਕਢਵਾਉਣ ’ਤੇ ਹੋਈ ਦੁਖੀ, ਪੀਐਮ ਮੋਦੀ ਨੂੰ ਕੀਤੀ ਇਹ ਅਪੀਲ

On Punjab