PreetNama
ਫਿਲਮ-ਸੰਸਾਰ/Filmy

ਫ਼ਿਲਮ ‘ਦੋਸਤਾਨਾ-2’ ਲਈ ਕਰਨ ਜੌਹਰ ਨੂੰ ਮਿਲਿਆ ਨਵਾਂ ਚਿਹਰਾ, 4 ਫ਼ਿਲਮਾਂ ਕੀਤੀਆਂ ਸਾਈਨ

ਮੁੰਬਈ: ਵੀਰਵਾਰ ਦੀ ਸਵੇਰ ਫ਼ਿਲਮੇਕਰ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ ‘ਦੋਸਤਾਨਾ-2’ ਦੇ ਲਈ ਜਿਸ ਚਿਹਰੇ ਦੀ ਭਾਲ ਕਰ ਰਹੇ ਸੀ ਉਹ ਪੂਰੀ ਹੋ ਗਈ ਹੈ। ਕਰਨ ਨੇ ਐਕਟਰ ਲਕਸ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਕੇ ਉਸ ਦੇ ਫ਼ਿਲਮੀ ਡੈਬਿਊ ਦਾ ਐਲਾਨ ਕੀਤਾ ਹੈ।
ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਦੇ ਜ਼ਹਿਨ ‘ਚ ਲਕਸ਼ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ, ਜਿਵੇਂ ਲਕਸ਼ ਕੌਣ ਹੈ ਤੇ ਕੀ ਉਹ ਕੋਈ ਸਟਾਰ ਕਿੱਡ ਹੈ? ਫ਼ਿਲਮੀ ਇੰਡਸਟਰੀ ਨਾਲ ਉਸ ਦਾ ਕੀ ਕੁਨੈਕਸ਼ਨ ਹੈ? ਇਸ ਦੌਰਾਨ ਕਰਨ ਨੇ ਵੀ ਟਵੀਟ ਕਰ ਕਿਹਾ, ‘ਹਾਂ, ਮੈਂ ਵੀ ਉਸ ਫ਼ਿਲਮ ਇੰਡਸਟਰੀ ਦੇ ਕੁਨੈਕਸ਼ਨ ਦੇ ਕਈ ਸਵਾਲਾਂ ਨਾਲ ਜਾਗਿਆ। ਉਹ ਇੱਥੇ ਦਾ ਨਹੀਂ ਹੈ ਤੇ ਆਡੀਸ਼ਨ ਪ੍ਰੋਸੈਸ ‘ਚ ਸਿਲੈਕਟ ਹੋਇਆ ਹੈ।’

Related posts

ਮੋਦੀ ਦੇ ਰੰਗ ‘ਚ ਰੰਗੇ ਹੰਸ ਰਾਜ ਨੇ ਕਹੀ ਵੱਡੀ ਗੱਲ

On Punjab

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚ

On Punjab

‘ਨੀ ਮੈਂ ਸੱਸ ਕੁੱਟਣੀ’ ਪੰਜਾਬੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

On Punjab